27.4 C
Patiāla
Thursday, May 9, 2024

ਕਿ੍ਕਟਰ ਰਿਸ਼ਭ ਪੰਤ ਦੇ ਗੋਡੇ ਦਾ ਅਪਰੇਸ਼ਨ

Must read


ਨਵੀਂ ਦਿੱਲੀ: ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੇ ਗੋਡੇ ਦਾ ਅਪਰੇਸ਼ਨ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਕੀਤਾ ਗਿਆ ਹੈ। ਰਿਸ਼ਭ ਪੰਤ 30 ਦਸੰਬਰ ਨੂੰ ਦਿੱਲੀ ਤੋਂ ਰੁੜਕੀ ਵੱਲ ਜਾਂਦੇ ਸਮੇਂ ਭਿਆਨਕ ਕਾਰ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਹ ਹਾਲੇ ਡਾਕਟਰਾਂ ਦੀ ਨਿਗਰਾਨੀ ਹੇਠ ਰਹੇਗਾ। -ਪੀਟੀਆਈ





News Source link

- Advertisement -

More articles

- Advertisement -

Latest article