31.1 C
Patiāla
Wednesday, May 1, 2024

ਐੱਨਡੀਏ ਵੱਲੋਂ ਬਿਹਾਰ ’ਚ ਸੀਟਾਂ ਦੀ ਵੰਡ ਦਾ ਐਲਾਨ

Must read


ਨਵੀਂ ਦਿੱਲੀ, 18 ਮਾਰਚ

ਐੱਨਡੀਏ ਨੇ ਲੋਕ ਸਭਾ ਚੋਣਾਂ ਲਈ ਬਿਹਾਰ ਵਿਚ ਸੀਟਾਂ ਦੀ ਵੰਡ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ ਭਾਜਪਾ 17, ਜਨਤਾ ਦਲ (ਯੂਨਾਈਟਿਡ) 16 ਤੇ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਪੰਜ ਸੀਟਾਂ ’ਤੇ ਚੋਣ ਲੜੇਗੀ। ਗੱਠਜੋੜ ਵਿਚਲੇ ਦੋ ਹੋਰਨਾਂ ਭਾਈਵਾਲਾਂ ਹਿੰਦੁਸਤਾਨੀ ਅਵਾਮ ਮੋਰਚਾ (ਐੱਚਏਐੱਮ) ਤੇ ਉਪੇਂਦਰ ਕੁਸ਼ਵਾਹਾ ਦੀ ਅਗਵਾਈ ਵਾਲੇ ਰਾਸ਼ਟਰੀ ਲੋਕ ਮੋਰਚਾ ਦੇ ਹਿੱਸੇ ਇਕ ਇਕ ਸੀਟ ਆਈ ਹੈ।



News Source link

- Advertisement -

More articles

- Advertisement -

Latest article