44.3 C
Patiāla
Tuesday, May 21, 2024

ਦਹਿਸ਼ਤਗਰਦੀ: ਆਜ ਭਾਰਤ ਘਰ ਮੇਂ ਘੁਸ ਕੇ ਮਾਰਤਾ ਹੈ: ਮੋਦੀ

Must read


ਲਾਤੂਰ, 30 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜ਼ੋਰ ਦੇ ਕੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਕੌਮੀ ਸੁਰੱਖਿਆ ’ਤੇ ਦਲੇਰਾਨਾ ਢੰਗ ਅਪਣਾਇਆ ਹੈ ਅਤੇ ਦਹਿਸ਼ਤਗਰਦਾਂ ਲਈ ਡੋਜ਼ੀਅਰ ਭੇਜਣ ਦੀ ਥਾਂ ਉਨ੍ਹਾਂ ਦੇ ਘਰਾਂ ’ਚ ਦਾਖਲ ਹੋ ਕੇ ਮਾਰਿਆ ਜਾਂਦਾ ਹੈ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰਾਂ ਵੇਲੇ ਡੋਜ਼ੀਅਰ ਭੇਜੇ ਜਾਂਦੇ ਸਨ। ਮਹਾਰਾਸ਼ਟਰ ਵਿੱਚ ਲਗਾਤਾਰ ਦੂਜੇ ਦਿਨ ਤਿੰਨ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਸਟਾਰ ਪ੍ਰਚਾਰਕ ਨੇ ਇੱਕ ਵਾਰ ਫਿਰ ਐਨਸੀਪੀ (ਐਸਪੀ) ਦੇ ਪ੍ਰਧਾਨ ਸ਼ਰਦ ਪਵਾਰ ਨੂੰ ਨਿਸ਼ਾਨਾ ਬਣਾਇਆ ਅਤੇ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਉੱਤੇ ਸੋਸ਼ਲ ਮੀਡੀਆ ਉੱਤੇ ਭਾਜਪਾ ਖ਼ਿਲਾਫ਼ ਫਰਜ਼ੀ ਵੀਡੀਓ ਪ੍ਰਸਾਰਿਤ ਕਰਨ ਦਾ ਦੋਸ਼ ਲਗਾਇਆ।



News Source link

- Advertisement -

More articles

- Advertisement -

Latest article