28.7 C
Patiāla
Monday, May 6, 2024
- Advertisement -spot_img

TAG

ਐਨਡਏ

ਦੇਸ਼ ਭਰ ਵਿੱਚ ਐੱਨਡੀਏ ਲਈ ਰਿਕਾਰਡ ਵੋਟਿੰਗ ਕਰ ਰਹੇ ਨੇ ਲੋਕ: ਮੋਦੀ

ਨਵੀਂ ਦਿੱਲੀ, 19 ਅਪਰੈਲਲੋਕ ਸਭਾ ਚੋਣਾਂ ਦਾ ਪਹਿਲਾ ਗੇੜ ਅੱਜ ਖ਼ਤਮ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ...

ਚੋਣ ਲੜ ਰਹੇ ਐੱਨਡੀਏ ਉਮੀਦਵਾਰਾਂ ਨੂੰ ਮੋਦੀ ਨੇ ਲਿਖੇ ਪੱਤਰ

ਨਵੀਂ ਦਿੱਲੀ, 17 ਅਪਰੈਲਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੇ ਗੇੜ ਦੀਆਂ ਲੋਕ ਸਭਾ ਚੋਣਾਂ ਲੜ ਰਹੇ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ...

ਐੱਨਡੀਏ ਵੱਲੋਂ ਬਿਹਾਰ ’ਚ ਸੀਟਾਂ ਦੀ ਵੰਡ ਦਾ ਐਲਾਨ

ਨਵੀਂ ਦਿੱਲੀ, 18 ਮਾਰਚਐੱਨਡੀਏ ਨੇ ਲੋਕ ਸਭਾ ਚੋਣਾਂ ਲਈ ਬਿਹਾਰ ਵਿਚ ਸੀਟਾਂ ਦੀ ਵੰਡ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ ਭਾਜਪਾ 17,...

ਸ਼ਾਹ ਤੇ ਨੱਢਾ ਵੱਲੋਂ ਜੈਅੰਤ ਚੌਧਰੀ ਦਾ ਐੱਨਡੀਏ ’ਚ ਸਵਾਗਤ

ਨਵੀਂ ਦਿੱਲੀ, 2 ਮਾਰਚ ਰਾਸ਼ਟਰੀ ਲੋਕ ਦਲ (ਆਰਐੱਲਡੀ) ਆਗੂ ਜੈਅੰਤ ਚੌਧਰੀ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ...

ਐੱਮਆਰਐੱਸਏਐੱਫਪੀਆਈ ਦੇ ਅੱਠ ਕੈਡਿਟ ਐੱਨਡੀਏ ਸਣੇ ਹੋਰ ਸਰਵਿਸਿਜ਼ ਟਰੇਨਿੰਗ ਅਕੈਡਮੀਆਂ ’ਚ ਹੋਏ ਸ਼ਾਮਲ

ਚੰਡੀਗੜ੍ਹ, 4 ਜਨਵਰੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐੱਮਆਰਐੱਸਏਐੱਫਪੀਆਈ), ਐੱਸਏਐੱਸ ਨਗਰ (ਮੁਹਾਲੀ) ਦੇ ਅੱਠ ਕੈਡਿਟ ਪਿਛਲੇ ਦੋ ਹਫ਼ਤਿਆਂ ਦੌਰਾਨ ਨੈਸ਼ਨਲ ਡਿਫੈਂਸ ਅਕੈਡਮੀ...

ਏਕਨੂੁਰ ਨੇ ਐਨਡੀਏ ’ਚ ਮਾਰੀ ਬਾਜ਼ੀ – punjabitribuneonline.com

ਨਿੱਜੀ ਪੱਤਰ ਪੇਰਕ ਬਰਨਾਲਾ 29 ਸਤੰਬਰ ਸਕੂਲ ’ਚ ਪੜ੍ਹਦੇ 17 ਸਾਲਾਂ ਨੌਜਵਾਨ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਲਈ ਨੈਸ਼ਨਲ ਡਿਫੈਂਸ ਅਕੈਡਮੀ ਦੀ ਪਹਿਲੀ ਵਾਰ...

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 35 ਕੈਡਿਟਾਂ ਨੇ ਐੱਨਡੀਏ ਪ੍ਰੀਖਿਆ ਪਾਸ ਕੀਤੀ, ਅਰੋੜਾ ਵੱਲੋਂ ਵਧਾਈ

ਚੰਡੀਗੜ੍ਹ, 27 ਸਤੰਬਰ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐੱਫਪੀਆਈ) ਮੁਹਾਲੀ ਦੇ 35 ਕੈਡਿਟਾਂ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਯੂਪੀਐੱਸਸੀ ਵੱਲੋਂ ਲਈ ਨੈਸ਼ਨਲ...

ਜਨਤਾ ਦਲ (ਐੱਸ) ਨੇ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ’ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ – punjabitribuneonline.com

ਨਵੀਂ ਦਿੱਲੀ, 22 ਸਤੰਬਰ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਐਲਾਨ ਕੀਤਾ ਕਿ ਜਨਤਾ ਦਲ (ਸੈਕੂਲਰ) ਨੇ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਵਿਚ ਸ਼ਾਮਲ ਹੋਣ...

ਨਾ ਐੱਨਡੀਏ ਤੇ ਨਾ ਇੰਡੀਆ, ਬਸਪਾ ੲਿਕੱਲੀ ਮੈਦਾਨ ’ਚ ਨਿੱਤਰੇਗੀ: ਮਾਇਆਵਤੀ

ਨਵੀਂ ਦਿੱਲੀ, 19 ਜੁਲਾਈਬਸਪਾ ਮੁਖੀ ਮਾਇਆਵਤੀ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਦੇ ਨਾਲ-ਨਾਲ ਰਾਜਸਥਾਨ, ਮੱਧ...

ਐੱਨਡੀਏ ਦਾ ਲੋਕ ਸਭਾ ਚੋਣਾਂ ’ਚ ਵੋਟ ਸ਼ੇਅਰ ਰਹੇਗਾ 50 ਫੀਸਦੀ ਤੋਂ ਵੱਧ: ਮੋਦੀ

ਨਵੀਂ ਦਿੱਲੀ, 18 ਜੁਲਾਈਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦਾ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ...

Latest news

- Advertisement -spot_img