36.3 C
Patiāla
Thursday, May 2, 2024

ਇਜ਼ਰਾਈਲ ’ਤੇ ਹਮਾਸ ਦੇ ਹਮਲੇ ਦੌਰਾਨ ਭਾਰਤੀ ਜ਼ਖ਼ਮੀ

Must read


ਯੇਰੂਸ਼ਲਮ, 9 ਅਕਤੂਬਰ

ਇਜ਼ਰਾਈਲ ਦੇ ਸ਼ਹਿਰ ਅਸ਼ਕੇਲੋਨ ਵਿੱਚ ਭਾਰਤੀ ਨਰਸ ਹਮਾਸ ਵੱਲੋਂ ਦਾਗੇ ਰਾਕੇਟ ਵਿੱਚ ਹਮਲੇ ’ਚ ਜ਼ਖ਼ਮੀ ਹੋ ਗਈ ਹੈ। ਉਸ ਦੀ ਪਛਾਣ ਕੇਰਲ ਵਾਸੀ ਸ਼ੀਜਾ ਆਨੰਦ ਵਜੋਂ ਹੋਈ ਹੈ। ਉਸ ਦਾ ਹੱਥ ਅਤੇ ਲੱਤ ਹਮਲੇ ‘ਚ ਜ਼ਖਮੀ ਹੋ ਗਏ ਅਤੇ ਉਸ ਨੂੰ ਤੁਰੰਤ ਹਸਪਤਾਲ ‘ਚ ਇਲਾਜ ਕਰਵਾਇਆ ਗਿਆ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।



News Source link

- Advertisement -

More articles

- Advertisement -

Latest article