25.8 C
Patiāla
Saturday, April 27, 2024
- Advertisement -spot_img

TAG

ਹਮਲ

ਸ਼ਿਮਲਾ ਮਿਰਚ ’ਤੇ ਅਮਰੀਕਨ ਸੁੰਡੀ ਦੇ ਹਮਲੇ ਤੋਂ ਘਬਰਾਇਆ ਖੇਤੀ ਵਿਭਾਗ – Punjabi Tribune

ਜੋਗਿੰਦਰ ਸਿੰਘ ਮਾਨਮਾਨਸਾ, 22 ਅਪਰੈਲਨਰਮੇ ਦੀ ਬਿਜਾਈ ਵਾਲੇ ਦਿਨਾਂ ਦੌਰਾਨ ਮਾਲਵਾ ਪੱਟੀ ਵਿੱਚ ਸ਼ਿਮਲਾ ਮਿਰਚ ਤੇ ਖਰਬੂਜ਼ੇ ਦੀ ਫ਼ਸਲ ਉਤੇ ਅਮਰੀਕਨ ਸੁੰਡੀ ਦੇ...

ਇਜ਼ਰਾਇਲੀ ਹਮਲੇ ਵਿੱਚ ਇਰਾਨ ਦਾ ਫੌਜੀ ਜਨਰਲ ਹਲਾਕ

ਦਮਸਕਸ਼, 1 ਅਪਰੈਲ ਇਜ਼ਰਾਈਲ ਹਵਾਈ ਹਮਲੇ ਵਿੱਚ ਦਮਸਕਸ਼ ਵਿੱਚ ਇਰਾਨ ਦੇ ਸਫ਼ਾਰਤਖਾਨੇ ਦੀ ਇਮਾਰਤ ਨੂੰ ਨੁਕਸਾਨ ਪੁੱਜਿਆ ਹੈ ਅਤੇ ਇਮਾਰਤ ਅੰਦਰ ਮੌਜੂਦ ਸਾਰੇ ਲੋਕ...

ਨਕਾਬਪੋਸ਼ ਲੁਟੇਰਿਆਂ ਵੱਲੋ ਦੁਕਾਨਦਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਬਲਵਿੰਦਰ ਰੈਤ ਨੂਰਪੁਰ ਬੇਦੀ, 27 ਮਾਰਚ ਸ਼ਹਿਰ ਦੇ ਮੇਨ ਟੀ ਪੁਆਇੰਟ ’ਤੇ ਸਥਿਤ ਇੱਕ ਕਨਫੈਕਸ਼ਨਰੀ ਦੀ ਦੁਕਾਨ ’ਤੇ ਲੰਘੀ ਰਾਤ 4 ਨਕਾਬਪੋਸ਼ ਲੁਟੇਰਿਆਂ ਨੇ ਤੇਜ਼ਧਾਰ...

ਭਾਰਤ ਤੇ ਬੰਗਲਾਦੇਸ਼ ਨੇ ਬੀਐੱਸਐੱਫ ਜਵਾਨਾਂ ’ਤੇ ਹਮਲੇ ਰੋਕਣ ਦਾ ਸੰਕਲਪ ਲਿਆ

ਨਵੀਂ ਦਿੱਲੀ, 9 ਮਾਰਚ ਭਾਰਤ ਅਤੇ ਬੰਗਲਾਦੇਸ਼ ਦੇ ਸਰਹੱਦੀ ਸੁਰੱਖਿਆ ਬਲ 4,096 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ’ਤੇ ਗੁਆਂਢੀ ਦੇਸ਼ ਦੇ ਅਪਰਾਧੀਆਂ ਵੱਲੋਂ ਬੀਐੱਸਐੱਫ ਜਵਾਨਾਂ...

ਨਿੱਝਰ ਦੇ ਦੋਸਤ ਦੇ ਘਰ ’ਤੇ ਹਮਲਾ ਕਰਨ ਦੇ ਦੋਸ਼ ਹੇਠ ਦੋ ਕਾਬੂ

ਟੋਰਾਂਟੋ, 9 ਫਰਵਰੀ ਪੁਲੀਸ ਨੇ ਪਿਛਲੇ ਹਫ਼ਤੇ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ‘ਦੋਸਤ’ ਦੇ ਘਰ ’ਤੇ ਹਮਲਾ ਕਰਨ ਦੇ ਮਾਮਲੇ ਵਿੱਚ ਦੋ ਨੌਜਵਾਨਾਂ...

ਪਾਕਿ: ਥਾਣੇ ’ਤੇ ਅਤਿਵਾਦੀ ਹਮਲਾ; 10 ਪੁਲੀਸ ਕਰਮੀਆਂ ਦੀ ਮੌਤ, 6 ਜ਼ਖ਼ਮੀ – Punjabi Tribune

ਪੇਸ਼ਾਵਰ (ਪਾਕਿਸਤਾਨ), 5 ਫਰਵਰੀ ਪਾਕਿਸਤਾਨ ’ਚ ਅੱਠ ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸੋਮਵਾਰ ਨੂੰ ਪਾਕਿਸਤਾਨ ’ਚ ਇਕ ਪੁਲੀਸ ਥਾਣੇ ’ਤੇ ਭਾਰੀ...

ਯਮਨ ’ਚ ਹੂਤੀ ਬਾਗ਼ੀਆਂ ਦੇ ਟਿਕਾਣਿਆਂ ’ਤੇ ਹਮਲੇ

ਵਾਸ਼ਿੰਗਟਨ, 4 ਫਰਵਰੀ ਅਮਰੀਕਾ ਅਤੇ ਯੂਕੇ ਨੇ ਇਕ ਵਾਰ ਫਿਰ ਯਮਨ ’ਚ ਹੂਤੀ ਬਾਗ਼ੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੇ 36 ਟਿਕਾਣਿਆਂ ’ਤੇ ਹਮਲੇ ਕੀਤੇ।...

ਅਦਨ ਦੀ ਖਾੜੀ ’ਚ ਵਪਾਰਕ ਜਹਾਜ਼ ’ਤੇ ਡਰੋਨ ਹਮਲਾ, ਭਾਰਤੀ ਜਲ ਸੈਨਾ ਕੀਤੀ ਜਵਾਬੀ ਕਾਰਵਾਈ

ਨਵੀਂ ਦਿੱਲੀ, 18 ਜਨਵਰੀ ਅਦਨ ਦੀ ਖਾੜੀ ਵਿਚ ਬੁੱਧਵਾਰ ਰਾਤ ਨੂੰ ਮਾਰਸ਼ਲ ਟਾਪੂ ਦੇ ਝੰਡੇ ਵਾਲੇ ਵਪਾਰਕ ਜਹਾਜ਼ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ,...

ਅਮਰੀਕੀ ਫ਼ੌਜ ਨੇ ਯਮਨ ’ਚ ਹੂਤੀ ਬਾਗ਼ੀਆਂ ਦੇ ਟਿਕਾਣੇ ’ਤੇ ਹਮਲਾ ਕੀਤਾ

ਵਾਸ਼ਿੰਗਟਨ, 13 ਜਨਵਰੀ ਅਮਰੀਕੀ ਫ਼ੌਜ ਨੇ ਅੱਜ ਸਵੇਰੇ ਯਮਨ ਵਿਚ ਹੂਤੀ ਬਾਗ਼ੀਆਂ ਦੇ ਕਬਜ਼ੇ ਵਾਲੇ ਇਕ ਹੋਰ ਟਿਕਾਣੇ ‘ਤੇ ਹਮਲਾ ਕੀਤਾ। ਪੱਤਰਕਾਰਾਂ ਨੇ ਯਮਨ...

Latest news

- Advertisement -spot_img