29.1 C
Patiāla
Sunday, May 5, 2024

ਮੁੰਬਈ: ਰੇਸਤਰਾਂ ’ਚ ਆਰਡਰ ਕੀਤਾ ਮੁਰਗਾ ਤੇ ਮਿਲਿਆ ਚੂਹਾ, ਮੈਨੇਜਰ ਤੇ ਦੋ ਰਸੋਈਏ ਗ੍ਰਿਫ਼ਤਾਰ – punjabitribuneonline.com

Must read


ਮੁੰਬਈ, 16 ਅਗਸਤ

ਮੁੰਬਈ ਵਿੱਚ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਨੂੰ ਰੈਸਟੋਰੈਂਟ ਵਿੱਚ ਆਰਡਰ ਕੀਤੇ ਖਾਣੇ ਵਿੱਚ ਮਰਿਆ ਚੂਹਾ ਪਰੋਸਿਆ ਗਿਆ ਸੀ, ਜਿਸ ਤੋਂ ਬਾਅਦ ਪੁਲੀਸ ਨੇ ਰੈਸਟੋਰੈਂਟ ਦੇ ਮੈਨੇਜਰ ਅਤੇ ਦੋ ਰਸੋਈਏ ਗ੍ਰਿਫਤਾਰ ਕਰ ਲਏ। ਬਾਂਦਰਾ ਪੁਲੀਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਬੈਂਕ ‘ਚ ਕੰਮ ਕਰਨ ਵਾਲਾ ਗਾਹਕ ਐਤਵਾਰ ਰਾਤ ਨੂੰ ਖਰੀਦਦਾਰੀ ਕਰਨ ਤੋਂ ਬਾਅਦ ਉਪਨਗਰ ਬਾਂਦਰਾ ਦੇ ਰੈਸਟੋਰੈਂਟ ‘ਚ ਗਿਆ। ਪੁਲੀਸ ਮੁਤਾਬਕ ਰਾਤ ਦਾ ਖਾਣਾ ਖਾਂਦੇ ਸਮੇਂ ਉਸ ਨੇ ਚਿਕਨ ਦਾ ਆਰਡਰ ਦਿੱਤਾ ਅਤੇ ਮਾਸਾਹਾਰੀ ਡਿਸ਼ ‘ਚ ਮਰਿਆ ਹੋਇਆ ਚੂਹਾ ਮਿਲਿਆ।



News Source link

- Advertisement -

More articles

- Advertisement -

Latest article