45.8 C
Patiāla
Saturday, May 18, 2024

ਮੁੰਬਈ ਸਿਟੀ ਨੇ ਆਈਐੱਸਐੱਲ ਖ਼ਿਤਾਬ ਜਿੱਤਿਆ – Punjabi Tribune

Must read


ਕੋਲਕਾਤਾ, 4 ਮਈ

ਬਿਪਿਨ ਸਿੰਘ ਨੇ ਇੱਕ ਵਾਰ ਮੁੜ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਮੁੰਬਈ ਸਿਟੀ ਐੱਫਸੀ ਨੂੰ ਮੋਹਨ ਬਾਗ਼ਾਨ ’ਤੇ 3-1 ਨਾਲ ਸ਼ਾਨਦਾਰ ਜਿੱਤ ਦਿਵਾ ਕੇ ਦੂਸਰੀ ਵਾਰ ਇੰਡੀਅਨ ਸੁਪਰ ਲੀਗ ਫੁਟਬਾਲ ਦਾ ਖ਼ਿਤਾਬ ਉਸ ਦੀ ਝੋਲੀ ਪਾਇਆ ਹੈ। ਇਸ ਦੇ ਨਾਲ ਹੀ ਆਈਐੱਸਐੱਲ ਕੱਪ ਬਰਕਰਾਰ ਰੱਖਣ ਅਤੇ ਲੀਗ ਵਿਨਰਜ਼ ਸ਼ੀਲਡ ਤੇ ਖ਼ਿਤਾਬ ਇਕੱਠੇ ਜਿੱਤਣ ਦਾ ਬਾਗ਼ਾਨ ਦਾ ਸੁਫ਼ਨਾ ਟੁੱਟ ਗਿਆ ਹੈ। ਮੁੰਬਈ ਸਿਟੀ ਨੇ 2020-21 ਵਿੱਚ ਆਈਐੱਸਐੱਲ ਖਿਤਾਬ ਜਿੱਤਿਆ ਸੀ।



News Source link

- Advertisement -

More articles

- Advertisement -

Latest article