35.3 C
Patiāla
Wednesday, May 8, 2024

ਮਹਾਰਾਜਾ ਚਾਰਲਸ-ਤੀਜੇ ਦੀ ਜਨਮ ਦਿਨ ਸਨਮਾਨ ਸੂਚੀ ’ਚ ਭਾਰਤੀ ਮੂਲ ਦੀਆਂ 40 ਤੋਂ ਵੱਧ ਹਸਤੀਆਂ

Must read


ਲੰਡਨ, 17 ਜੂਨ

ਬਰਤਾਨੀਆ ਦਾ ਮਹਾਰਾਜਾ ਬਣਨ ਤੋਂ ਬਾਅਦ ਪਹਿਲੀ ਵਾਰ ਜਾਰੀ ਕੀਤੀ ਚਾਰਲਸ-ਤੀਜੇ ਦੇ ਜਨਮ ਦਿਨ ਸਨਮਾਨਾਂ ਦੀ ਸੂਚੀ ਵਿੱਚ 40 ਤੋਂ ਵੱਧ ਭਾਰਤੀ ਮੂਲ ਦੇ ਡਾਕਟਰ, ਕਾਰੋਬਾਰੀ ਅਤੇ ਭਾਈਚਾਰਕ ਸ਼ਖਸੀਅਤਾਂ ਸ਼ਾਮਲ ਹਨ। ਬ੍ਰਿਟਿਸ਼ ਰਾਇਲ ਪੈਲੇਸ ਵੱਲੋਂ ਜਾਰੀ ਬਿਆਨ ਮੁਤਾਬਕ ਸਨਮਾਨੀਆਂ ਜਾਣ ਵਾਲੀਆਂ ਹਸਤੀਆਂ ਵਿੱਚ ਆਕਸਫੋਰਡ ਯੂਨੀਵਰਸਿਟੀ ਦੀ ਆਕਸਫੋਰਡ ਵੈਕਸੀਨ ਗਰੁੱਪ ਵਿੱਚ ਗਲੋਬਲ ਅਪਰੇਸ਼ਨਜ਼ ਦੀ ਡਾਇਰੈਕਟਰ ਡਾ. ਪਰਵਿੰਦਰ ਕੌਰ ਐਲੀ ਵੀ ਸ਼ਾਮਲ ਹੈ। ਉਨ੍ਹਾਂ ਨੂੰ ਕੋਵਿਡ-19 ਦੌਰਾਨ ਟੀਕਾਕਰਨ ਦੀਆਂ ਸੇਵਾਵਾਂ ਲਈ ‘ਆਫਿਸਰ ਆਫ ਦਿ ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ’ (ਓਬੀਈ) ਵਜੋਂ ਸਨਮਾਨਿਤ ਕੀਤਾ ਗਿਆ ਹੈ।



News Source link
#ਮਹਰਜ #ਚਰਲਸਤਜ #ਦ #ਜਨਮ #ਦਨ #ਸਨਮਨ #ਸਚ #ਚ #ਭਰਤ #ਮਲ #ਦਆ #ਤ #ਵਧ #ਹਸਤਆ

- Advertisement -

More articles

- Advertisement -

Latest article