27.4 C
Patiāla
Thursday, May 9, 2024

ਬਰਤਾਨੀਆ ’ਚ ਨਾਜਾਇਜ਼ ਪਰਵਾਸੀਆਂ ਖ਼ਿਲਾਫ਼ ਵੱਡੀ ਕਾਰਵਾਈ: 20 ਤੋਂ ਵੱਧ ਦੇਸ਼ਾਂ ਦੇ 105 ਨਾਗਰਿਕ ਗ੍ਰਿਫ਼ਤਾਰ

Must read


ਲੰਡਨ, 17 ਜੂਨ

ਗੈਰ-ਕਾਨੂੰਨੀ ਪਰਵਾਸੀਆਂ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਬਰਤਾਨੀਆ ਐਨਫੋਰਸਮੈਂਟ ਅਫਸਰਾਂ ਨੇ 20 ਤੋਂ ਵੱਧ ਦੇਸ਼ਾਂ ਦੇ 105 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਦੇਸ਼ ਵਿਚ ਗੈਰ-ਕਾਨੂੰਨੀ ਤੌਰ ‘ਤੇ ਕੰਮ ਕਰ ਰਹੇ ਸਨ। ਦੇਸ਼ ਵਿਆਪੀ ਕਾਰਵਾਈ ਵਿੱਚ 300 ਤੋਂ ਵੱਧ ਇਮੀਗ੍ਰੇਸ਼ਨ ਅਫਸਰਾਂ ਨੇ ਇੱਕ ਦਿਨ ਵਿੱਚ ਵੱਖ ਵੱਖ ਥਾਵਾਂ ’ਤੇ ਛਾਪੇ ਮਾਰੇ। 





News Source link

- Advertisement -

More articles

- Advertisement -

Latest article