39.2 C
Patiāla
Tuesday, May 7, 2024

ਦਿੱਲੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਉਜ਼ਬੇਕ ਦਾਦੀ-ਪੋਤੀ ਨੂੰ 8.16 ਕਰੋੜ ਰੁਪਏ ਮੁੱਲ ਦੇ 7 ਕਿਲੋ ਸੋਨੇ ਸਣੇ ਕਾਬੂ ਕੀਤਾ

Must read


ਨਵੀਂ ਦਿੱਲੀ, 14 ਜੂਨ

ਕਸਟਮ ਅਧਿਕਾਰੀਆਂ ਨੇ ਇਥੋਂ ਦੇ ਹਵਾਈ ਅੱਡੇ ’ਤੇ ਉਜ਼ਬੇਕ ਦਾਦੀ-ਪੋਤੀ ਨੂੰ 8.16 ਕਰੋੜ ਰੁਪਏ ਮੁੱਲ ਦੇ 7 ਕਿਲੋ ਸੋਨੇ ਸਣੇ ਗ੍ਰਿਫ਼ਤਾਰ ਕੀਤਾ ਹੈ। ਤਸਕਰੀ ਕਰਨ ਵਾਲੀਆਂ ਨੂੰ ਮੰਗਲਵਾਰ ਨੂੰ ਤਾਸ਼ਕੰਦ ਤੋਂ ਇਥੇ ਪੁੱਜਣ ’ਤੇ ਰੋਕਿਆ ਗਿਆ ਸੀ।





News Source link

- Advertisement -

More articles

- Advertisement -

Latest article