37.9 C
Patiāla
Friday, April 19, 2024
- Advertisement -spot_img

TAG

ਕਬ

ਸਿਰਸਾ: ਪਤਨੀ ਅਤੇ ਉਸ ਦੀ ਸਹੇਲੀ ਨੂੰ ਟਰੱਕ ਹੇਠ ਦੇ ਕੇ ਕਤਲ ਕਰਨ ਵਾਲੇ ਪਤੀ ਸਣੇ 4 ਕਾਬੂ

ਪ੍ਰਭੂ ਦਿਆਲ ਸਿਰਸਾ, 18 ਅਪਰੈਲ ਵਿਸਾਖੀ ਦੇ ਦਿਨ ਗੁਰਦੁਆਰੇ ਸੇਵਾ ਕਰਨ ਜਾ ਰਹੀ ਪਤਨੀ ਤੇ ਉਸ ਦੀ ਸੇਹਲੀ ਨੂੰ ਕਥਿਤ ਤੌਰ ’ਤੇ ਟਰੱਕ ਹੇਠ ਦਰੜ...

ਫ਼ਿਰੋਜ਼ਪੁਰ: 7 ਕਿੱਲੋ ਹੈਰੋਇਨ, 36 ਲੱਖ ਡਰੱਗ ਮਨੀ ਤੇ ਅਸਲੇ ਸਣੇ ਮੁਲਜ਼ਮ ਕਾਬੂ

ਸੰਜੀਵ ਹਾਂਡਾ ਫ਼ਿਰੋਜ਼ਪੁਰ, 15 ਅਪਰੈਲ ਇਥੋਂ ਦੀ ਸੀਆਈਏ ਸਟਾਫ਼ ਨੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਪਾਸੋਂ ਸੱਤ ਕਿੱਲੋ ਹੈਰੋਇਨ, 36 ਲੱਖ ਰੁਪਏ ਡਰੱਗ ਮਨੀ,ਤਿੰਨ ਪਿਸਟਲ,...

ਕੋਕੀਨ ਦੇ 74 ਕੈਪਸੂਲ ਨਿਗਲ ਲਏ, ਮੁੰਬਈ ਹਵਾਈ ਅੱਡੇ ’ਤੇ ਵਿਦੇਸ਼ ਕਾਬੂ

ਮੁੰਬਈ, 1 ਅਪਰੈਲ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਸੀਅਰਾ ਲਿਓਨ ਦੇ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ 11 ਕਰੋੜ ਰੁਪਏ ਦੀ ਕੀਮਤ...

ਘਰ ’ਚ ਪੋਸਤ ਬੀਜਣ ਵਾਲੇ ਦੋ ਵਿਅਕਤੀ ਕਾਬੂ

ਪੱਤਰ ਪ੍ਰੇਰਕਤਲਵੰਡੀ ਸਾਬੋ 29 ਮਾਰਚਤਲਵੰਡੀ ਸਾਬੋ ਪੁਲੀਸ ਨੇ ਘਰ ’ਚ ਹੀ ਪੋਸਤ ਡੋਡਿਆਂ ਦੀ ਬਿਜਾਈ ਕਰਨ ਵਾਲੇ ਦੋ ਵਿਅਕਤੀਆਂ ਸਮੇਤ ਕਈ ਹੋਰਾਂ ਮਾਮਲਿਆਂ...

ਪਟਿਆਲਾ: ਮਨੀ ਐਕਸਚੇਂਜਰ ਤੋਂ 20 ਲੱਖ ਲੁੱਟਣ ਵਾਲੇ 6 ਮੁਲਜ਼ਮ ਕਾਬੂ

ਸਰਬਜੀਤ ਸਿੰਘ ਭੰਗੂ ਪਟਿਆਲਾ, 14 ਮਾਰਚ 15 ਦਿਨ ਪਹਿਲਾਂ ਇਥੇ ਮਨੀ ਐਕਸਚੇਂਜਰ ਜਸਦੀਪ ਸਿੰਘ ਦੇ ਸਿਰ ‘ਚ ਸੱਟ ਮਾਰ ਕੇ ਉਸ ਤੋਂ 20 ਲੱਖ ਰੁਪਏ...

ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਲੁਟੇਰੇ ਕਾਬੂ

ਪੱਤਰ ਪ੍ਰੇਰਕ ਰਈਆ, 8 ਮਾਰਚ ਅੱਜ ਕਾਰ ਸਵਾਰ ਲੁਟੇਰਿਆਂ ਵੱਲੋਂ ਹਾਈਵੇਅ ਉੱਤੇ ਰਾਹ ਜਾਂਦੇ ਇੱਕ ਡਿਲਿਵਰੀ ਕਰਨ ਵਾਲੇ ਲੜਕੇ ਦੇ ਕੋਲੋਂ ਪਹਿਲਾਂ ਪਾਰਸਲ ਖੋਹ ਲਿਆ...

ਬੀਐੱਸਐੱਫ ਵੱਲੋਂ ਸਰਹੱਦ ਤੋਂ ਪਾਕਿਸਤਾਨੀ ਨਾਗਰਿਕ ਕਾਬੂ

ਟ੍ਰਿਬਿਉੂਨ ਨਿਉੂਜ਼ ਸਰਵਿਸਅੰਮ੍ਰਿਤਸਰ, 6 ਮਾਰਚਬੀਐੱਸਐੱਫ ਨੇ ਅੰਮ੍ਰਿਤਸਰ ਖੇਤਰ ਨਾਲ ਲੱਗਦੀ ਸਰਹੱਦ ਤੋਂ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਪੁੱਛ-ਪੜਤਾਲ ਲਈ ਉਸ ਨੂੰ ਪੁਲੀਸ...

ਸੀਬੀਆਈ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਐੱਨਐੱਚਏਆਈ ਦੇ ਜਨਰਲ ਮੈਨੇਜਰ ਸਣੇ ਛੇ ਕਾਬੂ

ਨਵੀਂ ਦਿੱਲੀ, 3 ਮਾਰਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰਿਸ਼ਵਤ ਲੈਣ ਦੇ ਦੋਸ਼ ਹੇਠ ਦੋ ਐਨਐਚਏਆਈ ਅਧਿਕਾਰੀਆਂ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।...

ਝਾਰਖੰਡ ’ਚ ਵਿਦੇਸ਼ੀ ਔਰਤ ਨਾਲ ਸਮੂਹਿਕ ਜਬਰ ਜਨਾਹ, 8 ਮੁਲਜ਼ਮਾਂ ’ਚੋਂ 3 ਕਾਬੂ – Punjabi Tribune

ਦੁਮਕਾ, 2 ਮਾਰਚ ਝਾਰਖੰਡ ਦੇ ਦੁਮਕਾ ਜ਼ਿਲ੍ਹੇ ‘ਚ ਸਪੇਨ ਦੀ ਔਰਤ ਨਾਲ ਕਥਿਤ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਦੱਸਿਆ ਕਿ...

Latest news

- Advertisement -spot_img