35.5 C
Patiāla
Saturday, April 20, 2024
- Advertisement -spot_img

TAG

ਹਵਈ

ਜਰਮਨੀ ਆਧਾਰਿਤ ਪ੍ਰਭਪ੍ਰੀਤ ਸਿੰਘ ਸਿੱਧੂ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ

ਜਗਤਾਰ ਸਿੰਘ ਲਾਂਬਾਅੰਮ੍ਰਿਤਸਰ, 12 ਅਪਰੈਲਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (ਐੱਸਐੱਸਓਸੀ) ਨੇ ਦਹਿਸ਼ਤਗਰਦਾਂ ਦੀ ਭਰਤੀ, ਉਨ੍ਹਾਂ ਨੂੰ ਫੰਡਿੰਗ ਦੇਣ ਅਤੇ ਸਹਾਇਤਾ ਕਰਨ...

ਕੋਕੀਨ ਦੇ 74 ਕੈਪਸੂਲ ਨਿਗਲ ਲਏ, ਮੁੰਬਈ ਹਵਾਈ ਅੱਡੇ ’ਤੇ ਵਿਦੇਸ਼ ਕਾਬੂ

ਮੁੰਬਈ, 1 ਅਪਰੈਲ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਸੀਅਰਾ ਲਿਓਨ ਦੇ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ 11 ਕਰੋੜ ਰੁਪਏ ਦੀ ਕੀਮਤ...

ਤੂਫ਼ਾਨ ਕਾਰਨ ਗੁਹਾਟੀ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ

ਗੁਹਾਟੀ, 31 ਮਾਰਚ ਤੂਫ਼ਾਨ ਕਾਰਨ ਅਚਾਨਕ ਪਏ ਮੀਂਹ ਨੇ ਅੱਜ ਇੱਥੇ ਲੋਕਪ੍ਰਿਯਾ ਗੋਪੀਨਾਥ ਬੋਰਦੋਲੋਈ ਕੌਮਾਂਤਰੀ ਹਵਾਈ ਅੱਡੇ ’ਤੇ ਤਬਾਹੀ ਮਚਾ ਦਿੱਤੀ ਜਿਸ ਕਾਰਨ ਅਧਿਕਾਰੀਆਂ...

ਆਦਮਪੁਰ ਹਵਾਈ ਅੱਡੇ ਤੋਂ ਨਾਂਦੇੜ ਸਾਹਿਬ ਲਈ ਉਡਾਣ ਸ਼ੁਰੂ – Punjabi Tribune

ਹਤਿੰਦਰ ਮਹਿਤਾ ਜਲੰਧਰ, 31 ਮਾਰਚ ਆਦਮਪੁਰ ਹਵਾਈ ਅੱਡੇ ਤੋਂ ਉਡਾਣ ਸੇਵਾ ਅੱਜ ਸ਼ੁਰੂ ਹੋ ਗਈ ਹੈ ਅਤੇ ਕਰੀਬ ਚਾਰ ਸਾਲਾਂ ਬਾਅਦ ਅੱਜ ਦੁਪਹਿਰ 1.30 ਵਜੇ...

ਹਵਾਈ ਅੱਡੇ ਤਕ ਨਵੀਂ ਸੜਕ ਉਸਾਰਨ ਦਾ ਮਾਮਲਾ ਵਿਚਾਲੇ ਲਟਕਿਆ – Punjabi Tribune

ਟ੍ਰਿਬਿਊਨ ਨਿਊਜ਼ ਸਰਵਿਸਚੰਡੀਗੜ੍ਹ, 24 ਮਾਰਚਚੰਡੀਗੜ੍ਹ ਦੇ ਜੰਕਸ਼ਨ 63 ਤੋਂ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੱਕ ਘੱਟ ਦੂਰੀ ਵਾਲੀ ਨਵੀਂ ਸੜਕ ਉਸਾਰੀ ਲਈ...

ਸਾਬਕਾ ਹਵਾਈ ਸੈਨਾ ਮੁਖੀ ਆਰ.ਕੇ.ਐੱਸ.ਭਦੌਰੀਆ ਭਾਜਪਾ ਵਿਚ ਸ਼ਾਮਲ

ਨਵੀਂ ਦਿੱਲੀ, 24 ਮਾਰਚ ਭਾਰਤੀ ਹਵਾਈ ਸੈਨਾ ਦੇ ਸਾਬਕਾ ਮੁਖੀ ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ.ਭਦੌਰੀਆ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ। ਉਨ੍ਹਾਂ ਭਾਜਪਾ ਦੇ ਜਨਰਲ...

ਪਾਕਿਸਤਾਨ ਕੌਮਾਂਤਰੀ ਏਅਰਲਾਈਨਜ਼ ਦੀ ਏਅਰ ਹੋਸਟੈੱਸ ਬਗ਼ੈਰ ਪਾਸਪੋਰਟ ਤੋਂ ਕੈਨੇਡਾ ਪੁੱਜੀ, ਹਵਾਈ ਕੰਪਨੀ ਨੂੰ ਜ਼ੁਰਮਾਨਾ

ਇਸਲਾਮਾਬਾਦ, 18 ਮਾਰਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਨੂੰ ਇਸ ਦੀ ਏਅਰ ਹੋਸਟੈੱਸ ਦੇ ਬਿਨਾਂ ਪਾਸਪੋਰਟ ਦੇ ਕੈਨੇਡਾ ਪਹੁੰਚਣ ‘ਤੇ ਜ਼ੁਰਮਾਨਾ ਲਗਾਇਆ ਗਿਆ ਹੈ। ਸੂਤਰਾਂ...

ਆਦਮਪੁਰ ਹਵਾਈ ਅੱਡੇ ’ਤੇ 31 ਤੋਂ ਸ਼ੁਰੂ ਹੋਣਗੀਆਂ ਉਡਾਣਾਂ: ਸੋਮ ਪ੍ਰਕਾਸ਼

ਪੱਤਰ ਪ੍ਰੇਰਕਫਗਵਾੜਾ, 16 ਮਾਰਚਤਖ਼ਤ ਸ੍ਰੀ ਹਜ਼ੂਰ ਸਾਹਿਬ ਨੂੰ ਜਾਣ ਲਈ ਲੰਮੇ ਸਮੇਂ ਤੋਂ ਬੰਦ ਪਈਆਂ ਹਵਾਈ ਉਡਾਣਾਂ ਦਾ ਕੰਮ ਹੁਣ 31 ਮਾਰਚ ਤੋਂ...

ਕੌਮਾਂਤਰੀ ਹਵਾਈ ਅੱਡਾ ਹਲਵਾਰਾ 31 ਮਾਰਚ ਤੱਕ ਮੁਕੰਮਲ ਕਰਨ ਦਾ ਦਾਅਵਾ

ਸੰਤੋਖ ਗਿੱਲ ਗੁਰੂਸਰ ਸੁਧਾਰ, 28 ਫਰਵਰੀ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਬਾਅਦ ਅਧਿਕਾਰੀਆਂ...

ਜੰਮੂ ਕਸ਼ਮੀਰ ਅਤੇ ਲੱਦਾਖ ’ਚ ਫਸੇ 260 ਯਾਤਰੀਆਂ ਨੂੰ ਹਵਾਈ ਰਸਤੇ ਰਾਹੀਂ ਆਪੋ ਆਪਣੇ ਟਿਕਾਣਿਆਂ ’ਤੇ ਪਹੁੰਚਾਇਆ – Punjabi Tribune

ਜੰਮੂ, 26 ਫਰਵਰੀਇੰਡੀਅਨ ਏਅਰ ਫੋਰਸ (ਆਈਏਐਫ਼) ਨੇ 260 ਯਾਤਰੀਆਂ ਨੂੰ ਜੰਮੂ ਕਸ਼ਮੀਰ ਅਤੇ ਲੱਦਾਖ਼ ਤੋਂ ਹਵਾਈ ਮਾਰਗ ਰਾਹੀਂ ਆਪੋ ਆਪਣੇ ਟਿਕਾਣਿਆਂ ’ਤੇ ਪਹੁੰਚਾਇਆ...

Latest news

- Advertisement -spot_img