37.2 C
Patiāla
Sunday, May 5, 2024

‘ਅਫ਼ਗਾਨ ਦੀ ਧਰਤੀ ਦਾ ਇਸਤੇਮਾਲ ਅਤਿਵਾਦੀ ਗਤੀਵਿਧੀਆਂ ਲਈ ਨਹੀਂ ਹੋਣਾ ਚਾਹੀਦਾ’

Must read


ਨਵੀਂ ਦਿੱਲੀ, 7 ਮਾਰਚ

ਭਾਰਤ ਅਤੇ ਪੰਜ ਹੋਰ ਏਸ਼ਿਆਈ ਦੇਸ਼ਾਂ ਨੇ ਇਕ ਸਾਂਝੇ ਬਿਆਨ ਰਾਹੀਂ ਅੱਜ ਕਿਹਾ ਕਿ ਅਫ਼ਗਾਨਿਤਸਾਨ ਦੀ ਧਰਤੀ ਦਾ ਇਸਤੇਮਾਲ ਅਤਿਵਾਦੀ ਗਤੀਵਿਧੀਆਂ ਲਈ ਨਹੀਂ ਹੋਣਾ ਚਾਹੀਦਾ ਹੈ। ਇਨ੍ਹਾਂ ਦੇਸ਼ਾਂ ਨੇ ਕਾਬੁਲ ਵਿੱਚ ਮਹਿਲਾਵਾਂ ਸਣੇ ਸਾਰੇ ਅਫ਼ਗਾਨਿਸਤਾਨੀਆਂ ਦੇ ਹੱਕਾਂ ਦੀ ਰਾਖੀ ਲਈ ਅਸਲ ਸੰਮਲਿਤ ਸਿਆਸੀ ਢਾਂਚੇ ਦੇ ਗਠਨ ਦੀ ਲੋੜ ’ਤੇ ਜ਼ੋਰ ਦਿੱਤਾ। -ਪੀਟੀਆਈ



News Source link

- Advertisement -

More articles

- Advertisement -

Latest article