36 C
Patiāla
Friday, March 29, 2024
- Advertisement -spot_img

TAG

ਅਤਵਦ

ਮਨੀਪੁਰ: ਇਫਾਲ ਪੱਛਮੀ ਜ਼ਿਲ੍ਹੇ ’ਚੋਂ 13 ਅਤਿਵਾਦੀ ਗ੍ਰਿਫ਼ਤਾਰ

ਇੰਫਾਲ, 23 ਮਾਰਚਮਨੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ’ਚ ਦੋ ਕੈਂਪਾਂ ’ਚੋਂ ਅੱਜ 13 ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ...

ਅਤਿਵਾਦੀ ਲੰਡਾ ਅਤੇ ਰਿੰਦਾ ਦੇ ਤਿੰਨ ਸਾਥੀ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ

ਆਤਿਸ਼ ਗੁਪਤਾਚੰਡੀਗੜ੍ਹ, 7 ਫਰਵਰੀਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਅਤਿਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਲਖਬੀਰ ਸਿੰਘ ਉਰਫ ਲੰਡਾ ਦੇ...

ਪੰਜਾਬ ਪੁਲੀਸ ਨੇ ਅਤਿਵਾਦੀ ਲੰਡਾ ਤੇ ਰਿੰਦਾ ਦੇ ਤਿੰਨ ਸਾਥੀਆਂ ਨੂੰ ਅਸਲੇ ਸਣੇ ਕਾਬੂ ਕੀਤਾ

ਚੰਡੀਗੜ੍ਹ, 7 ਫਰਵਰੀ ਪੰਜਾਬ ਵਿਚ ਅਤਿਵਾਦੀ ਲਖਬੀਰ ਸਿੰਘ ਲੰਡਾ ਅਤੇ ਹਰਵਿੰਦਰ ਸਿੰਘ ਰਿੰਦਾ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲੰਡਾ ਕੈਨੇਡਾ ਵਿੱਚ...

ਦਿੱਲੀ ਪੁਲੀਸ ਨੇ ਲਸ਼ਕਰ ਦਾ ਅਤਿਵਾਦੀ ਗ੍ਰਿਫ਼ਤਾਰ ਕੀਤਾ, ਸਾਬਕਾ ਫ਼ੌਜੀ ਹੈ ਮੁਲਜ਼ਮ

ਨਵੀਂ ਦਿੱਲੀ, 6 ਫਰਵਰੀ ਦਿੱਲੀ ਪੁਲੀਸ ਨੇ ਲਸ਼ਕਰ-ਏ-ਤੋਇਬਾ ਦੇ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਅਤਿਵਾਦੀ ਜੰਮੂ ਕਸ਼ਮੀਰ ਦੇ ਕੁਪਵਾੜਾ ਸਰਗਰਮ ਸੀ। ਅਧਿਕਾਰੀਆਂ ਨੇ...

ਪਾਕਿ: ਥਾਣੇ ’ਤੇ ਅਤਿਵਾਦੀ ਹਮਲਾ; 10 ਪੁਲੀਸ ਕਰਮੀਆਂ ਦੀ ਮੌਤ, 6 ਜ਼ਖ਼ਮੀ – Punjabi Tribune

ਪੇਸ਼ਾਵਰ (ਪਾਕਿਸਤਾਨ), 5 ਫਰਵਰੀ ਪਾਕਿਸਤਾਨ ’ਚ ਅੱਠ ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸੋਮਵਾਰ ਨੂੰ ਪਾਕਿਸਤਾਨ ’ਚ ਇਕ ਪੁਲੀਸ ਥਾਣੇ ’ਤੇ ਭਾਰੀ...

ਬਿਹਾਰ: ਜੰਮੂ ਕਸ਼ਮੀਰ ਦੇ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਜਵਾਨ ਚੰਦਨ ਕੁਮਾਰ ਦਾ ਸਸਕਾਰ

ਨਵਾਦਾ, 26 ਦਸੰਬਰ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਅਤਿਵਾਦੀਆਂ ਨਾਲ ਲੜਦਿਆਂ ਸ਼ਹੀਦ ਹੋਏ ਸੈਨਿਕ ਚੰਦਨ ਕੁਮਾਰ ਦਾ ਅੱਜ ਬਿਹਾਰ ਦੇ ਜ਼ਿਲ੍ਹਾ ਨਵਾਦਾ ਵਿਚਲੇ...

ਉੱਤਰਾਖੰਡ: ਪੁਣਛ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਦੋ ਜਵਾਨਾਂ ਦਾ ਸਸਕਾਰ

ਦੇਹਰਾਦੂਨ, 25 ਦਸੰਬਰਜੰਮੂ ਕਸ਼ਮੀਰ ਦੇ ਪੁਣਛ ’ਚ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਉੱਤਰਾਖੰਡ ਨਾਲ ਸਬੰਧਤ ਫੌਜ ਦੇ ਦੋ ਜਵਾਨਾਂ ਦਾ ਅੱਜ ਉਨ੍ਹਾਂ ਦੇ...

ਇਜ਼ਰਾਈਲ ਨੇ ਦੇਸ਼ ’ਚ ਘੁਸਪੈਠ ਕਰਨ ਵਾਲੇ 1500 ਹਮਾਸ ਅਤਵਿਾਦੀ ਮਾਰੇ, ਗਾਜ਼ਾ ਮਚਾਈ ਜਾ ਰਹੀ ਹੈ ਤਬਾਹੀ

ਯੇਰੂਸ਼ਲਮ, 10 ਅਕਤੂਬਰ ਇਜ਼ਰਾਇਲੀ ਫ਼ੌਜ ਨੇ ਦੇਸ਼ ਦੇ ਦੱਖਣੀ ਹਿੱਸੇ ‘ਚ ਜ਼ਿਆਦਾਤਰ ਥਾਵਾਂ ‘ਤੇ ਮੁੜ ਕਬਜ਼ਾ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਇਜ਼ਰਾਈਲ ਦੇ...

ਜੰਮੂ ਕਸ਼ਮੀਰ ’ਚ ਦੋ ਅਤਿਵਾਦੀ ਗ੍ਰਿਫ਼ਤਾਰ

ਸ੍ਰੀਨਗਰ, 23 ਸਤੰਬਰ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਅਸਲੇ ਸਮੇਤ ਲਸ਼ਕਰ-ਏ-ਤਇਬਾ ਦੇ ਦੋ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਦੇ ਬੁਲਾਰੇ ਨੇ...

ਕਸ਼ਮੀਰ: ਸੁਰੱਖਿਆ ਦਲਾਂ ਨੇ ਦੋ ਅਤਿਵਾਦੀ ਘੇਰੇ; ਗੋਲੀਬਾਰੀ ਜਾਰੀ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਸ਼੍ਰੀਨਗਰ, 14 ਸਤੰਬਰ ਜੰਮੂ-ਕਸ਼ਮੀਰ ਦੇ ਕੋਕਰਨਾਗ ਇਲਾਕੇ ਦੇ ਪਿੰਡ ਗਦੂਲ ਵਿੱਚ ਸੁਰੱਖਿਆ ਦਲਾਂ ਤੇ ਅਤਿਵਾਦੀਆਂ ਵਿਚਾਲੇ ਅੱਜ ਗੋਲੀਬਾਰੀ ਹੋਈ ਜੋ ਕਿ...

Latest news

- Advertisement -spot_img