34.5 C
Patiāla
Thursday, May 9, 2024

ਆਸਟਰੇਲੀਅਨ ਓਪਨ: ਮਹਿਲਾ ਡਬਲਜ਼ ਦੇ ਦੂਜੇ ਦੌਰ ’ਚ ਹਾਰੀ ਸਾਨੀਆ ਮਿਰਜ਼ਾ

Must read


ਮੈਲਬੌਰਨ, 22 ਜਨਵਰੀ

ਭਾਰਤ ਦੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੂੰ ਆਸਟਰੇਲੀਅਨ ਓਪਨ ਦੇ ਦੂਜੇ ਦੌਰ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਸਾਨੀਆ ਅਤੇ ਉਸ ਦੀ ਡਬਲਜ਼ ਜੋੜੀਦਾਰ ਅੰਨਾ ਡੈਨੀਲਿਨਾ ਨੂੰ ਗੈਰ ਦਰਜਾ ਪ੍ਰਾਪਤ ਜੋੜੀ ਅਨਹੇਲਿਨਾ ਕਾਲਿਨੀਨਾ ਅਤੇ ਐਲੀਸਨ ਵਾਨ ਤੋਂ 4-6, 6-4, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਸਾਨੀਆ ਮਿਰਜ਼ਾ ਅਗਲੇ ਮਹੀਨੇ ਦੁਬਈ ਓਪਨ ਤੋਂ ਬਾਅਦ ਸੰਨਿਆਸ ਲੈ ਲਵੇਗੀ ਤੇ ਮਹਿਲਾ ਡਬਲਜ਼ ਗਰੈਂਡ ਸਲੈਮ ਮੈਚ ਵਿਚ ਇਹ ਉਸ ਦਾ ਆਖ਼ਰੀ ਮੈਚ ਸੀ। ਇਸ ਹਾਰ ਨਾਲ ਸਾਨੀਆ ਮਿਰਜ਼ਾ ਦੇ ਮਹਿਲਾ ਡਬਲਜ਼ ਕਰੀਅਰ ਦਾ ਨਿਰਾਸ਼ਾਜਨਕ ਅੰਤ ਹੋ ਗਿਆ।





News Source link

- Advertisement -

More articles

- Advertisement -

Latest article