27.4 C
Patiāla
Thursday, May 9, 2024

ਹੀਰਾਬੇਨ ਦੀਆਂ ਅਸਥੀਆਂ ਜਲ ਪ੍ਰਵਾਹ

Must read


ਹਰਿਦੁਆਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੀ ਅਸਥੀਆਂ ਅੱਜ ਇੱਥੇ ਗੰਗਾ ਨਦੀ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ। ਪ੍ਰਧਾਨ ਮੰਤਰੀ ਦੇ ਛੋਟੇ ਭਰਾ ਪੰਕਜ ਮੋਦੀ ਅੱਜ ਆਪਣੀ ਮਾਂ ਦੀਆਂ ਅਸਥੀਆਂ ਲੈ ਕੇ ਹਰਿਦੁਆਰ ਪਹੁੰਚੇ ਅਤੇ ਅਸਥੀਆਂ ਨੂੰ ਵੇਦਾਂ ਮੁਤਾਬਕ ਰਸਮਾਂ ਨਾਲ ਵੀਆਈਪੀ ਘਾਟ ’ਤੇ ਨਦੀ ’ਚ ਜਲ ਪ੍ਰਵਾਹ ਕੀਤਾ। ਹਾਲਾਂਕਿ ਇਸ ਲਈ ਕੋਈ ਪ੍ਰਸ਼ਾਸਨਿਕ ਪ੍ਰਬੰਧ ਨਹੀਂ ਕੀਤਾ ਗਿਆ ਸੀ। -ਪੀਟੀਆਈ



News Source link

- Advertisement -

More articles

- Advertisement -

Latest article