35.3 C
Patiāla
Thursday, May 2, 2024

ਹਾਂਗਕਾਂਗ: ਇਮਾਰਤ ਨੂੰ ਅੱਗ ਲੱਗਣ ਕਾਰਨ 5 ਮੌਤਾਂ ਤੇ 27 ਜ਼ਖ਼ਮੀ

Must read


ਹਾਂਗਕਾਂਗ, 10 ਅਪਰੈਲ

ਹਾਂਗਕਾਂਗ ਵਿਚ ਵੱਡੀ ਇਮਾਰਤ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 27 ਜ਼ਖ਼ਮੀ ਹੋ ਗਏ। ਹਾਂਗਕਾਂਗ ਦੇ ਜੌਰਡਨ ‘ਚ ‘ਨਿਊ ਲੱਕੀ ਹਾਊਸ’ ਨਾਂ ਦੀ ਇਮਾਰਤ ‘ਚ ਲੱਗੀ ਅੱਗ ਨੂੰ ਸਵੇਰੇ ਬੁਝਾਇਆ ਗਿਆ ਪਰ ਪੁਲੀਸ ਦਾ ਕਹਿਣਾ ਹੈ ਕਿ ਇਮਾਰਤ ਦੇ ਅੰਦਰ ਮੌਜੂਦ ਲੋਕ ਹਾਲੇ ਵੀ ਮਦਦ ਲਈ ਚੀਕ ਰਹੇ ਹਨ। ਇਮਾਰਤ ਵਿੱਚ ਜ਼ਿਆਦਾਤਰ ਰਿਹਾਇਸ਼ੀ ਅਪਾਰਟਮੈਂਟ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 7.53 ‘ਤੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰਫਾਈਟਰ ਮੌਕੇ ‘ਤੇ ਪਹੁੰਚ ਗਏ। ਪੁਲੀਸ ਨੇ ਦੱਸਿਆ ਕਿ ਤਿੰਨ ਮਰਦ ਅਤੇ ਦੋ ਔਰਤਾਂ ਦੀ ਮੌਤ ਹੋ ਗਈ ਹੈ।



News Source link
#ਹਗਕਗ #ਇਮਰਤ #ਨ #ਅਗ #ਲਗਣ #ਕਰਨ #ਮਤ #ਤ #ਜਖਮ

- Advertisement -

More articles

- Advertisement -

Latest article