30 C
Patiāla
Monday, April 29, 2024

ਛੱਪੜ ’ਚ ਡੁੱਬਣ ਕਾਰਨ ਬੱਚੇ ਦੀ ਮੌਤ

Must read


ਪੱਤਰ ਪ੍ਰੇਰਕ

ਦੋਦਾ, 12 ਮਾਰਚ

ਇਥੋਂ ਦੇ ਨੇੜਲੇ ਪਿੰਡ ਲੁਹਾਰਾ ਵਿੱਚ ਬੀਤੀ ਸ਼ਾਮ ਇਕ ਚਾਰ ਸਾਲਾਂ ਦਾ ਬੱਚਾ ਬਿਨਾਂ ਦੱਸੇ ਘਰੋਂ ਖੇਡਣ ਲਈ ਬਾਹਰ ਨਿਕਲ ਗਿਆ। ਪਰਿਵਾਰ ਵਾਲਿਆਂ ਵੱਲੋਂ ਭਾਲ ਕਰਨ ’ਤੇ ਘਰ ਨੇੜੇ ਛੱਪੜ ਵਿਚ ਬੱਚੇ ਦੀਆਂ ਚੱਪਲਾਂ ਤੈਰਦੀਆਂ ਨਜ਼ਰ ਆਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਭਾਲ ਕੀਤੀ ਤਾਂ ਬੱਚੇ ਦੀ ਲਾਸ਼ ਛੱਪੜ ਵਿੱਚੋਂ ਮਿਲੀ।



News Source link

- Advertisement -

More articles

- Advertisement -

Latest article