27.4 C
Patiāla
Thursday, May 9, 2024

ਅਮਰੀਕਾ: ਭਾਰਤੀ ਮੂਲ ਦਾ ਜੋੜਾ ਤੇ ਦੋ ਬੱਚੇ ਘਰ ਵਿੱਚ ਮ੍ਰਿਤ ਮਿਲੇ

Must read


ਨਿਊਯਾਰਕ, 6 ਅਕੂਤਬਰ

ਅਮਰੀਕਾ ਦੇ ਸੂਬੇ ਨਿਊ ਜਰਸੀ ਵਿੱਚ ਭਾਰਤੀ ਮੂਲ ਦਾ ਇਕ ਜੋੜਾ ਅਤੇ ਉਨ੍ਹਾਂ ਦੇ ਦੋ ਬੱਚੇ ਘਰ ’ਚ ਮ੍ਰਿਤ ਮਿਲੇ ਹਨ। ਪੁਲੀਸ ਕਤਲ ਦੇ ਨਜ਼ਰੀਏ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਪਲੇਨਜ਼ਬੋਰੋ ਪੁਲੀਸ ਵਿਭਾਗ ਨੇ ਕਿਹਾ ਕਿ ਬੁੱਧਵਾਰ ਨੂੰ ਸ਼ਾਮ 4.30 ਵਜੇ ਤੋਂ ਬਾਅਦ ਤੇਜ ਪ੍ਰਤਾਪ ਸਿੰਘ (43) ਤੇ ਸੋਨਲ ਪਰਿਹਾਰ (42) ਆਪਣੇ 10 ਸਾਲ ਦੇ ਪੁੱਤਰ ਅਤੇ ਛੇ ਸਾਲਾਂ ਦੀ ਧੀ ਦੇ ਨਾਲ ਪਲੇਨਜ਼ਬੋਰੋ ਵਿੱਚ ਸਥਿਤ ਆਪਣੇ ਘਰ ’ਚ ਮ੍ਰਿਤ ਮਿਲੇ ਸਨ।  -ਪੀਟੀਆਈ



News Source link

- Advertisement -

More articles

- Advertisement -

Latest article