42.2 C
Patiāla
Friday, May 10, 2024

ਮੱਧ ਪ੍ਰਦੇਸ਼ ਨਦੀ ਹਾਦਸਾ: ਦੋ ਹੋਰ ਲੜਕਿਆਂ ਦੀਆਂ ਲਾਸ਼ਾਂ ਬਰਾਮਦ

Must read


ਨਰਮਦਾਪੁਰਮ, 3 ਸਤੰਬਰ

ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਜ਼ਿਲ੍ਹੇ ਵਿੱਚ ਸ਼ਨਿਚਰਵਾਰ ਨੂੰ ਦੂਧੀ ਨਦੀ ਵਿੱਚ ਡੂੰਘੇ ਪਾਣੀ ’ਚ ਉਤਰਨ ਤੋਂਬਾਅਦ ਲਾਪਤਾ ਹੋਏ ਪੰਜ ਲੜਕਿਆਂ ’ਚੋਂ ਦੋ ਹੋਰਾਂ ਦੀਆਂ ਲਾਸ਼ਾਂ ਅੱਜ ਸਵੇਰੇ ਬਰਾਮਦ ਕਰ ਲਈਆਂ ਗਈਆਂ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਲਾਪਤਾ ਪੰਜ ਲੜਕਿਆਂ ’ਚੋਂ ਤਿੰਨ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ ਜਦਕਿ ਦੋ ਹੋਰ ਅਜੇ ਵੀ ਲਾਪਤਾ ਹਨ। ਐੱਸਡੀਐੱਮ ਸੰਤੋਸ਼ ਕੁਮਾਰ ਤਿਵਾੜੀ ਨੇ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਦੁਪਹਿਰ ਬਨਖੇੜੀ ਦੀ ਡੂਮਰ ਗ੍ਰਾਮ ਪੰਚਾਇਤ ਕੋਲ ਉਸ ਸਮੇਂ ਵਾਪਰੀ ਜਦੋਂ 14 ਤੋਂ 18 ਸਾਲ ਉਮਰ ਦੇ ਪੰਜ ਲੜਕੇ ਨਦੀ ਵਿੱਚ ਨਹਾਉਂਦੇ ਸਮੇਂ ਡੂੰਘੇ ਪਾਣੀ ’ਚ ਚਲੇ ਗਏ ਸਨ। -ਪੀਟੀਆਈ



News Source link

- Advertisement -

More articles

- Advertisement -

Latest article