34.3 C
Patiāla
Tuesday, May 21, 2024

ਨਵੀਂ ਦਿੱਲੀ: ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਮਿਲਣ ਬਾਅਦ ‘ਆਪ’ ’ਚ ਖੁਸ਼ੀ ਦਾ ਮਾਹੌਲ – Punjabi Tribune

Must read


ਨਵੀਂ ਦਿੱਲੀ, 10 ਮਈ

ਸੁਪਰੀਮ ਕੋਰਟ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦੇਣ ਤੋਂ ਬਾਅਦ ਦਿੱਲੀ ਸਥਿਤ ‘ਆਪ’ ਦੇ ਦਫਤਰ ‘ਚ ਜਸ਼ਨ ਮਨਾਇਆ ਜਾ ਰਿਹਾ ਹੈ। ਪਾਰਟੀ ਵਰਕਰ ਇਸ ਖੁਸ਼ੀ ਵਿੱਚ ਨੱਚੇ ਤੇ ਉਨ੍ਹਾਂ ਨਾਅਰੇ ਮਾਰੇ। ਉਨ੍ਹਾਂ ਕਿਹਾ ਕਿ ਸੱਚ ਨੂੰ ਕਦੇ ਹਰਾਇਆ ਨਹੀਂ ਜਾ ਸਕਦਾ। ਸੱਚ ਹਮੇਸ਼ਾ ਜਿੱਤਦਾ ਹੈ।



News Source link

- Advertisement -

More articles

- Advertisement -

Latest article