29.6 C
Patiāla
Monday, April 29, 2024

ਬੈਡਮਿੰਟਨ ਚੈਂਪੀਅਨਸ਼ਿਪ : ਭਾਰਤੀ ਖਿਡਾਰੀ ਪ੍ਰਣੋਏ ਨੇ ਜਿੱਤਿਆ ਕਾਂਸੇ ਦਾ ਤਗਮਾ

Must read


ਕੋਪਨਹੈਗਨ, 26 ਅਗਸਤ

ਭਾਰਤੀ ਬੈਡਮਿੰਟਨ ਖਿਡਾਰੀ ਐੱਚ. ਐੱਸ. ਪ੍ਰਣੋਏ ਦਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਅੱਜ ਉਸ ਵੇਲੇ ਸਫਰ ਖਤਮ ਹੋ ਗਿਆ ਜਦੋਂ ਉਹ ਪੁਰਸ਼ ਸਿੰਗਲ ਸੈਮੀਫਾਈਨਲ ਮੁਕਾਬਲੇ ’ਚ ਥਾਈਲੈਂਡ ਦੇ ਕੁਨਲਾਵੁਤ ਵਿਤਿਦਸਰਣ ਤੋਂ ਤਿੰਨ ਗੇਮਾਂ ਨਾਲ ਹਾਰ ਗਏ। ਇਸ ਮੁਕਾਬਲੇ ਵਿੱਚ ਪ੍ਰਣੋਏ ਨੇ ਕਾਂਸੇ ਦਾ ਤਗਮਾ ਜਿੱਤਿਆ ਹੈ। ਪ੍ਰਣੋਏ ਨੇ ਸ਼ੁਰੂਆਤੀ ਗੇਮ ਵਿੱਚ ਹੀ ਚੜ੍ਹਤ ਗਵਾ ਦਿੱਤੀ। ਦੂਜੀ ਗੇਮ ਵਿੱਚ ਉਸ ਨੇ 5-1 ਨਾਲ ਚੜ੍ਹਤ ਬਣਾਈ ਪਰ ਵਿਤਿਦਸਰਣ ਨੇ ਬਿਹਤਰ ਡਿਫੈਂਸ ਤੇ ਅਟੈਕ ਨੀਤੀ ਨਾਲ ਪ੍ਰਣੋਏ ਖ਼ਿਲਾਫ਼ 18-21, 21-13, 21-14 ਨਾਲ ਜਿੱਤ ਹਾਸਲ ਕਰਦਿਆਂ ਫਾਈਨਲ ’ਚ ਥਾਂ ਬਣਾਈ। -ਪੀਟੀਆਈ



News Source link

- Advertisement -

More articles

- Advertisement -

Latest article