36.9 C
Patiāla
Sunday, April 28, 2024

ਯੂਕੇ: ਡਾਕਟਰਾਂ ਵੱਲੋਂ ਅਗਸਤ ’ਚ ਚਾਰ ਦਿਨਾ ਹੜਤਾਲ ਕਰਨ ਦਾ ਐਲਾਨ

Must read


ਲੰਡਨ, 26 ਜੁਲਾਈ

ਬਰਤਾਨੀਆ ਸਰਕਾਰ ਵੱਲੋਂ ਚਲਾਈ ਜਾ ਰਹੀ ਨੈਸ਼ਨਲ ਹੈਲਥ ਸਰਵਿਸ ਦੇ ਹਜ਼ਾਰਾਂ ਡਾਕਟਰ ਅਗਸਤ ਵਿੱਚ ਚਾਰ ਦਿਨ ਹੜਤਾਲ ’ਤੇ ਰਹਿਣਗੇ ਕਿਉਂਕ ਸਰਕਾਰ ਨਾਲ ਉਨ੍ਹਾਂ ਦੀਆਂ ਤਨਖਾਹਾਂ ਦੇ ਮਸਲੇ ਦਾ ਹੱਲ ਨਿਕਲਣ ਦੇ ਸੰਕੇਤ ਬਹੁਤ ਘੱਟ ਦਿਖਾਈ ਦੇ ਰਹੇ ਹਨ। ਅੱਜ ਇਹ ਜਾਣਕਾਰੀ ਡਾਕਟਰਾਂ ਦੀ ਯੂਨੀਅਨ ਨੇ ਦਿੱਤੀ। ਪੰਜ ਦਿਨਾਂ ਹੜਤਾਲ ਦੌਰਾਨ ਡਾਕਟਰ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ 11 ਤੋਂ 15 ਅਗਸਤ ਦੌਰਾਨ ਇੰਗਲੈਂਡ ਵਿੱਚ ਪ੍ਰਦਰਸ਼ਨ ਕਰਨਗੇ।-ਪੀਟੀਆਈ



News Source link

- Advertisement -

More articles

- Advertisement -

Latest article