33.1 C
Patiāla
Tuesday, May 7, 2024

ਆਈਪੀਐਲ: ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ

Must read


ਕੋਲਕਾਤਾ, 26 ਅਪਰੈਲ

ਇਥੇ ਈਡਨ ਗਾਰਡਨਜ਼ ਸਟੇਡੀਅਮ ’ਚ ਖੇਡੇ ਗਏ ਆਈਪੀਐਲ ਮੈਚ ਦੇ ਮੇੈਚ ’ਚ ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੇ ਛੇ ਵਿਕਟਾਂ ’ਤੇ ਪੰਜਾਬ ਲਈ 261 ਦੌੜਾਂ ਦਾ ਟੀਚਾ ਰੱਖਿਆ ਜਿਸ ਨੂੰ ਪੰਜਾਬ ਕਿੰਗਜ਼ ਨੇ ਉਸ ਵੇਲੇ ਪੂਰਾ ਕਰ ਲਿਆ ਜਦੋਂ ਅਜੇ ਅੱਠ ਗੇਂਦਾਂ ਰਹਿੰਦੀਆਂ ਸਨ।



News Source link

- Advertisement -

More articles

- Advertisement -

Latest article