33.4 C
Patiāla
Saturday, April 27, 2024

ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਤੇ ਹਮਲੇ ਸਬੰਧੀ ਐੱਨਆਈਏ ਨੇ 45 ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕਰਕੇ ਲੋਕਾਂ ਤੋਂ ਸਹਿਯੋਗ ਮੰਗਿਆ

Must read


ਚੰਡੀਗੜ੍ਹ, 15 ਜੂਨ

ਕੌਮੀ ਜਾਂਚ ਏਜੰਸੀ ਨੇ (ਐੱਨਆਈਏ) ਨੇ ਇਸ ਸਾਲ 19 ਮਾਰਚ ਵਿਚ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ’ਚ ਭੰਨ-ਤੋੜ ਕਰਨ ਦੇ ਮਾਮਲੇ ’ਚ 45 ਲੋੜੀਦੇ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਏਜੰਸੀ ਨੇ ਟਵੀਟ ਕੀਤਾ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਕੀਤੇ ਹਮਲੇ ’ਚ, ਜਿਥੇ ਇਕ ਅਧਿਕਾਰੀ ਫੱਟੜ, ਉਥੇ ਤਿਰੰਗੇ ਦਾ ਅਪਮਾਣ ਵੀ ਕੀਤਾ ਗਿਆ। ਏਜੰਸੀ ਨੇ ਆਮ-ਖਾਸ ਜਨਤਾ ਨੂੰ ਅਪੀਲ ਕੀਤੀ ਕਿ ਉਹ ਜਨ-ਸੁਰੱਖਿਆ ਦੇ ਹਿੱਤ ਵਿਚ ਇਨ੍ਹਾਂ ਵਿਅਕਤੀਆਂ ਬਾਰੇ ਕੋਈ ਵੀ ਜਾਣਕਾਰੀ ਦੇਣ ਲਈ ਅੱਗੇ ਆਉਣ। ਇਸ ਸਬੰਧੀ ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ।



News Source link
#ਲਡਨ #ਚ #ਭਰਤ #ਹਈ #ਕਮਸ਼ਨ #ਤ #ਹਮਲ #ਸਬਧ #ਐਨਆਈਏ #ਨ #ਵਅਕਤਆ #ਦਆ #ਤਸਵਰ #ਜਰ #ਕਰਕ #ਲਕ #ਤ #ਸਹਯਗ #ਮਗਆ

- Advertisement -

More articles

- Advertisement -

Latest article