33.5 C
Patiāla
Thursday, May 2, 2024

ਭਾਰਤੀ ਮੂਲ ਦੇ ਅਮਰੀਕੀ 14 ਸਾਲਾ ਦੇਵ ਸ਼ਾਹ ਨੇ 2023 ਦਾ 'ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ' ਖਿਤਾਬ ਜਿੱਤਿਆ

Must read


ਵਾਸ਼ਿੰਗਟਨ, 2 ਜੂਨ

ਭਾਰਤੀ-ਅਮਰੀਕੀ ਦੇਵ ਸ਼ਾਹ ਨੇ ‘ਸੈਮੋਫਾਈਲ’ ਸ਼ਬਦ ਦੇ ਸਹੀ ਸਪੈਲਿੰਗ ਦੱਸ ਕੇ ਸਾਲ 2023 ਦਾ ‘ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ’ ਖਿਤਾਬ ਜਿੱਤ ਲਿਆ ਹੈ। ਫਲੋਰੀਡਾ ਦੇ ਲਾਰਗੋ ਸਿਟੀ ਦਾ ਰਹਿਣ ਵਾਲਾ ਸ਼ਾਹ (14) ਅੱਠਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਨੇ ਵੀਰਵਾਰ ਨੂੰ ਇਸ ਖਿਤਾਬ ਦੇ ਨਾਲ-ਨਾਲ 50,000 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵੀ ਜਿੱਤੀ। ‘ਰਾਸ਼ਟਰੀ ਸਪੈਲਿੰਗ ਬੀ’ ਮੁਕਾਬਲਾ 1925 ‘ਚ ਸ਼ੁਰੂ ਹੋਇਆ ਸੀ |

ਦੇਵ ਸ਼ਾਹ ਆਪਣੀ ਮਾਂ, ਪਿਤਾ, ਭਰਾ ਤੇ ਦਾਦੀ ਨਾਲ।

 

 



News Source link
#ਭਰਤ #ਮਲ #ਦ #ਅਮਰਕ #ਸਲ #ਦਵ #ਸ਼ਹ #ਨ #ਦ #039ਸਕਰਪਸ #ਨਸਨਲ #ਸਪਲਗ #ਬ039 #ਖਤਬ #ਜਤਆ

- Advertisement -

More articles

- Advertisement -

Latest article