29 C
Patiāla
Thursday, May 16, 2024

ਐੱਨਆਈਏ ਨੇ ਹੁਰੀਅਤ ਆਗੂ ਦੀ ਜਾਇਦਾਦ ਕੁਰਕ ਕੀਤੀ

Must read


ਸ੍ਰੀਨਗਰ, 13 ਜੂਨ

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅਤਿਵਾਦੀ ਫੰਡਿੰਗ ਮਾਮਲੇ ’ਚ ਹੁਰੀਅਤ ਕਾਨਫਰੰਸ ਦੇ ਨੇਤਾ ਮੁਹੰਮਦ ਅਕਬਰ ਖਾਂਡੇ ਉਰਫ਼ ਅਯਾਜ਼ ਅਕਬਰ ਦੀ ਸ਼ਹਿਰ ਦੇ ਮਲੂਰਾ ਇਲਾਕੇ ‘ਚ ਰਿਹਾਇਸ਼ੀ ਜਾਇਦਾਦ ਕੁਰਕ ਕਰ ਲਈ ਹੈ। ਐੱਨਆਈਏ ਅਧਿਕਾਰੀਆਂ ਨੇ ਖਾਂਡੇ ਦੇ ਇੱਕ ਕਨਾਲ ਅਤੇ 10 ਮਰਲੇ (8,160 ਵਰਗ ਫੁੱਟ) ਵਿੱਚ ਬਣੇ ਮਕਾਨ ਅਤੇ ਜ਼ਮੀਨ ਦੀ ਕੁਰਕੀ ਦਾ ਐਲਾਨ ਕਰਨ ਵਾਲਾ ਬੋਰਡ ਲਗਾਇਆ।



News Source link

- Advertisement -

More articles

- Advertisement -

Latest article