27.5 C
Patiāla
Sunday, May 5, 2024

ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦਾ ਵਿਆਹ ਹੋਇਆ

Must read


ਜੈਸਲਮੇਰ, 7 ਫਰਵਰੀ

ਬਾਲੀਵੁੱਡ ਸਿਤਾਰੇ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦਾ ਮੰਗਲਵਾਰ ਨੂੰ ਇਥੇ ਵਿਆਹ ਹੋ ਗਿਆ ਹੈ। ਵਿਆਹ ਦੀ ਰਸਮ ਇਥੋਂ ਦੇ ਸੂਰਿਆਗੜ੍ਹ ਪੈਲੇਸ ਵਿੱਚ ਹੋਈ। ਇਸ ਮੌਕੇ ਪਰਿਵਾਰਕ ਮੈਂਬਰ ਤੇ ਮਿੱਤਰ ਹਾਜ਼ਰ ਸਨ। -ਏਜੰਸੀ



News Source link

- Advertisement -

More articles

- Advertisement -

Latest article