31.1 C
Patiāla
Wednesday, May 1, 2024

ਸ਼ਰਾਬ ਫੈਕਟਰੀ ਮਾਮਲਾ: ਸਰਕਾਰੀ ਜਾਂਚ ਕਮੇਟੀਆਂ ਵੱਲੋਂ ਪੜਤਾਲ ਸ਼ੁਰੂ

Must read


ਸੰਜੀਵ ਹਾਂਡਾ/ਹਰਮੇਸ਼ ਸਿੰਘ ਨੀਲੇਵਾਲਾ

ਫ਼ਿਰੋਜ਼ਪੁਰ/ਜ਼ੀਰਾ, 24 ਦਸੰਬਰ

ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ’ਚ ਸਥਿਤ ਮਾਲਬਰੋਜ਼ ਸ਼ਰਾਬ ਫੈਕਟਰੀ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਈਆਂ ਗਈਆਂ ਚਾਰ ਕਮੇਟੀਆਂ ਨੇ ਅੱਜ ਆਪਣੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਵੱਖ ਵੱਖ ਥਾਵਾਂ ਤੋਂ ਨਮੂਨੇ ਹਾਸਲ ਕੀਤੇ ਹਨ। ਹਾਲਾਂਕਿ ਇਨ੍ਹਾਂ ਜਾਂਚ ਟੀਮਾਂ ਵਿੱਚ ਸਾਂਝਾ ਮੋਰਚਾ ਦਾ ਕੋਈ ਮੈਂਬਰ ਸ਼ਾਮਲ ਨਹੀਂ ਹੋਇਆ। ਪ੍ਰਸ਼ਾਸਨ ਨੇ ਪਿੰਡ ਅੰਦਰ ਮੁਨਿਆਦੀ ਕਰਵਾ ਕੇ ਉਨ੍ਹਾਂ ਨੂੰ ਜਾਂਚ ਟੀਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।





News Source link

- Advertisement -

More articles

- Advertisement -

Latest article