35.3 C
Patiāla
Wednesday, May 8, 2024

ਪਾਣੀਪਤ: ਲੁਧਿਆਣਾ ਤੋਂ ਦਿੱਲੀ ਜਾ ਰਹੀ ਟੂਰਿਸਟ ਬੱਸ ਨੂੰ ਅੱਗ ਲੱਗੀ, 35 ਯਾਤਰੀਆਂ ਨੇ ਛਾਲ ਮਾਰ ਕੇ ਜਾਨ ਬਚਾਈ

Must read


ਟ੍ਰਿਬਿਊਨ ਨਿਊਜ਼ ਸਰਵਿਸ

ਪਾਣੀਪਤ, 19 ਨਵੰਬਰ

ਨੈਸ਼ਨਲ ਹਾਈਵੇਅ 44 ‘ਤੇ ਪੱਟੀ ਕਲਿਆਣਾ ਪਿੰਡ ਨੇੜੇ ਅੱਜ ਤੜਕੇ ਟੂਰਿਸਟ ਬੱਸ ਨੂੰ ਅੱਗ ਲੱਗ ਗਈ। ਬੱਸ ਲੁਧਿਆਣਾ ਤੋਂ ਦਿੱਲੀ ਜਾ ਰਹੀ ਸੀ। ਕਰੀਬ 35 ਯਾਤਰੀਆਂ ਨੇ ਬੱਸ ’ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।

 

 





News Source link

- Advertisement -

More articles

- Advertisement -

Latest article