25.7 C
Patiāla
Saturday, April 27, 2024
- Advertisement -spot_img

TAG

ਜਨ

ਗੁਜਰਾਤ ’ਚ ਲੋਕ ਸਭਾ ਚੋਣਾਂ ਲਈ ‘ਆਪ’ ਦੇ ਸਟਾਰ ਪ੍ਰਚਾਰਕਾਂ ’ਚ ਕੇਜਰੀਵਾਲ, ਜੈਨ, ਸਿਸੋਦੀਆ, ਮਾਨ ਤੇ ਸੁਨੀਤਾ ਸ਼ਾਮਲ

ਨਵੀਂ ਦਿੱਲੀ, 16 ਅਪਰੈਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ, ਜੋ ਸਾਰੇ ਸਲਾਖਾਂ ਪਿੱਛੇ...

ਅਮਰੀਕਾ: ਡੈਲਾਵੇਅਰ ਦੇ ਜਨ ਪ੍ਰਤੀਨਿਧੀਆਂ ਨੇ ਵਿਸਾਖੀ ਮੌਕੇ ਭੰਗੜਾ ਪਾਇਆ – Punjabi Tribune

ਨਿਊ ਕੈਸਲ (ਅਮਰੀਕਾ), 15 ਅਪਰੈਲ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਗ੍ਰਹਿ ਰਾਜ ਡੈਲਾਵੇਅਰ ਤੋਂ ਸੱਤ ਜਨਤਕ ਨੁਮਾਇੰਦਿਆਂ ਦਾ ਸਮੂਹ ਸਿੱਖ ਭਾਈਚਾਰੇ ਵਿੱਚ ਸ਼ਾਮਲ ਹੋਇਆ...

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ 1 ਜੂਨ ਨੂੰ ਛੁੱਟੀ ਦਾ ਐਲਾਨ

ਟ੍ਰਿਬਿਊਨ ਨਿਊਜ਼ ਸਰਵਿਸਚੰਡੀਗੜ੍ਹ, 2 ਅਪਰੈਲਪੰਜਾਬ ਸੂਬੇ ਵਿਖੇ 1 ਜੂਨ 2024 (ਸ਼ਨਿਚਰਵਾਰ) ਨੂੰ ਪੈਣ ਵਾਲੀਆਂ ਲੋਕ ਸਭਾ ਦੀਆਂ ਵੋਟਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ...

7 ਗੇੜਾਂ ’ਚ ਹੋਣਗੀਆਂ ਲੋਕ ਸਭਾ ਚੋਣਾਂ, 19 ਅਪਰੈਲ ਨੂੰ ਪੈਣਗੀਆਂ ਪਹਿਲੇ ਗੇੜ ਲਈ ਵੋਟਾਂ, ਪੰਜਾਬ ’ਚ ਪਹਿਲੀ ਜੂਨ ਨੂੰ ਵੋਟਿੰਗ ਤੇ 4 ਜੂਨ...

ਨਵੀਂ ਦਿੱਲੀ, 16 ਮਾਰਚਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਦੇਸ਼ ਦੀਆਂ 543 ਲੋਕ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ। ਲੋਕ ਸਭਾ ਚੋਣਾਂ...

ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ

ਮਹਿੰਦਰ ਸਿੰਘ ਰੱਤੀਆਂ ਮੋਗਾ, 13 ਮਾਰਚ ਮੋਗਾ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ ਅਤੇ ਉਨ੍ਹਾਂ ਦੇ ਸਪੁੱਤਰ ਮੋਗਾ ਦੇ ਸਾਬਕਾ ਮੇਅਰ ਅਕਸ਼ਿਤ ਜੈਨ ਜੀ ਨੇ...

ਕੋਟਾ ’ਚ ਜੇਈਈ ਦੀ ਤਿਆਰੀ ਕਰ ਰਹੇ 16 ਸਾਲਾ ਵਿਦਿਆਰਥੀ ਨੇ ਸਲਫਾਸ ਖਾ ਕੇ ਜਾਨ ਦਿੱਤੀ

ਜੈਪੁਰ, 8 ਮਾਰਚ ਕੋਟਾ ਵਿੱਚ ਜੇਈਈ ਦੇ ਇੱਕ ਹੋਰ ਵਿਦਿਆਰਥੀ ਨੇ ਅੱਜ ਆਪਣੇ ਪੇਇੰਗ ਗੈਸਟ ਹਾਊਸ ਵਿੱਚ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਉਸ...

ਬਰਤਾਨੀਆ ’ਚ 5 ਜੂਨ ਤੋਂ ਚੱਲਣਗੇ ਸਮਰਾਟ ਚਾਰਲਸ ਦੀ ਤਸਵੀਰ ਵਾਲੇ ਨੋਟ

ਲੰਡਨ, 21 ਫਰਵਰੀ ਬਰਤਾਨੀਆ ਦੇ ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟ 5 ਜੂਨ ਤੋਂ ਦੇਸ਼ ਚੱਲਣ ਲੱਗਣਗੇ। ਬੈਂਕ ਆਫ ਇੰਗਲੈਂਡ ਨੇ ਅੱਜ...

Dharmendra: ਧਰਮਿੰਦਰ ਵੀ ਮਾਰ ਚੁੱਕੇ ਆਪਣੇ ਇੱਕ ਫੈਨ ਨੂੰ ਥੱਪੜ, ਇਸ ਵਜ੍ਹਾ ਕਰਕੇ ਫੈਨ 'ਤੇ ਚੁੱਕਿਆ ਸੀ ਹੱਥ, ਜੌਨੀ ਲੀਵਰ ਨੇ ਕੀਤਾ ਖੁਲਾਸਾ

Dharmendra: ਧਰਮਿੰਦਰ ਵੀ ਮਾਰ ਚੁੱਕੇ ਆਪਣੇ ਇੱਕ ਫੈਨ ਨੂੰ ਥੱਪੜ, ਇਸ ਵਜ੍ਹਾ ਕਰਕੇ ਫੈਨ 'ਤੇ ਚੁੱਕਿਆ ਸੀ ਹੱਥ, ਜੌਨੀ ਲੀਵਰ ਨੇ ਕੀਤਾ ਖੁਲਾਸਾ News...

ਸੰਸਦ ਮੈਂਬਰ ਦਾਨਿਸ਼ ਅਲੀ ਫੋਨ ’ਤੇ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ – Punjabi Tribune

ਨਵੀਂ ਦਿੱਲੀ, 7 ਫਰਵਰੀ ਲੋਕ ਸਭਾ ਮੈਂਬਰ ਕੁੰਵਰ ਦਾਨਿਸ਼ ਅਲੀ ਨੂੰ ਫੋਨ ’ਤੇ ਧਮਕੀਆਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਮੱਧ ਦਿੱਲੀ ਸਥਿਤ...

Latest news

- Advertisement -spot_img