ਸੂਡਾਨ ਵਿੱਚ ਹਵਾਈ ਹਮਲਾ, 22 ਹਲਾਕ – punjabitribuneonline.com

Must read


ਕਾਹਿਰਾ, 8 ਜੁਲਾਈ
ਸੂਡਾਨ ਵਿੱਚ ਚੱਲ ਰਹੀ ਘਰੇਲੂ ਖਾਨਾਜੰਗੀ ਦੌਰਾਨ ਇੱਕ ਹਵਾਈ ਹਮਲੇ ਵਿੱਚ ਘੱਟੋ ਘੱਟ 22 ਜਣਿਆਂ ਦੀ ਮੌਤ ਹੋ ਗਈ। ਸੂਡਾਨ ਵਿੱਚ ਵਿਰੋਧੀ ਫੌਜਾਂ ਦਰਮਿਆਨ ਕਈ ਹਫ਼ਤਿਆਂ ਤੋਂ ਜੰਗ ਛਿੜੀ ਹੋਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਤਾਜ਼ਾ ਹਮਲਾ ਰਾਜਧਾਨੀ ਖੌਰਟੂਮ ਦੇ ਗੁਆਂਢੀ ਸ਼ਹਿਰ ਉਮਡੂਰਮਾਨ ਦੇ ਰਿਹਾਇਸ਼ੀ ਇਲਾਕੇ ਵਿੱਚ ਕੀਤਾ ਗਿਆ। ਇਸ ਵਿੱਚ ਕਈ ਜਣੇ ਜ਼ਖ਼ਮੀ ਹੋ ਗਏ ਹਨ। -ਏਪੀ



News Source link

- Advertisement -

More articles

- Advertisement -

Latest article