ਵਿਦੇਸ਼ ਡਾ. ਵਾਂਦਰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਚੇਅਰਮੈਨ ਨਿਯੁਕਤ By Mehra Media Team July 9, 2023 0 211 Share Facebook Twitter Pinterest WhatsApp Must read Punjab News: ਪੰਜਾਬ 'ਚ ਇੱਕ ਹੋਰ ਵੱਡੀ ਵਾਰਦਾਤ, ਭਰੇ ਬਾਜ਼ਾਰ 'ਚ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ; ਇਲਾਕੇ 'ਚ ਦਹਿਸ਼ਤ ਦਾ ਮਾਹੌਲ… May 31, 2026 ਅੱਜ ਰਾਤ 10:30 ਵਜੇ ਤੱਕ ਇੰਟਰਨੈੱਟ ਰਹੇਗਾ ਬੰਦ! ਜਾਣੋ ਸੂਬਾ ਸਰਕਾਰ ਨੇ ਅਚਾਨਕ ਕਿਉਂ ਲਿਆ ਅਜਿਹਾ ਫੈਸਲਾ? ਜਨਤਾ ‘ May 31, 2026 ਗ੍ਰੀਨ ਕਾਰਡ ਨੂੰ ਲੈਕੇ ਅਮਰੀਕਾ ਨੇ ਮੁੜ ਕੀਤਾ ਵੱਡਾ ਐਲਾਨ, ਜਾਣੋ ਕੀ ਹੋਇਆ ਬਦਲਾਅ May 31, 2026 Punjab News: ਪੰਜਾਬ 'ਚ ਵੱਡੀ ਵਾਰਦਾਤ, RTI ਕਾਰਕੁਨ ਤੇ ਵਕੀਲ ਦਾ ਸ਼ਰੇਆਮ ਹੋਇਆ ਕਤਲ; ਹਮਲਾਵਰਾਂ ਨੇ ਗੋਲੀਆਂ ਨਾਲ ਭੁੰਨਿਆ… May 31, 2026 Mehra Media Teamhttps://punjabimedia.in ਟ੍ਰਿਬਿਊਨ ਨਿਊਜ਼ ਸਰਵਿਸਚੰਡੀਗੜ੍ਹ, 8 ਜੁਲਾਈ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਦੇ ਬੋਰਡ ਆਫ਼ ਮੈਨੇਜਮੈਂਟ ਦਾ ਚੇਅਰਮੈਨ ਉੱਘੇ ਕਾਰਡਿਆਲੋਜਿਸਟ ਡਾ. ਗੁਰਪ੍ਰੀਤ ਸਿੰਘ ਵਾਂਦਰ ਨੂੰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਵਾਂਦਰ ਨੂੰ ਬੋਰਡ ਆਫ਼ ਮੈਨੇਜਮੈਂਟ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ’ਤੇ ਵਧਾਈ ਦਿੱਤੀ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਯੂਨੀਵਰਸਿਟੀ ਡਾ. ਵਾਂਦਰ ਦੀ ਅਗਵਾਈ ’ਚ ਨਵੀਆਂ ਉਚਾਈਆਂ ਨੂੰ ਛੂਹੇਗੀ। ਜ਼ਿਕਰਯੋਗ ਹੈ ਕਿ ਡਾ. ਗੁਰਪ੍ਰੀਤ ਸਿੰਘ ਵਾਂਦਰ ਦੀ ਨਿਯੁਕਤੀ ਦੀ ਮਿਆਦ ਪੰਜ ਸਾਲਾਂ ਦੀ ਹੋਵੇਗੀ। News Source link Tagsਚਅਰਮਨਡਦਨਯਕਤਫ਼ਰਦਬਬਯਨਵਰਸਟਵਦਰ Share Facebook Twitter Pinterest WhatsApp Previous articleTai Lopez – The67Steps.com – Insane Cold Traffic ConversionNext articleਸੂਡਾਨ ਵਿੱਚ ਹਵਾਈ ਹਮਲਾ, 22 ਹਲਾਕ – punjabitribuneonline.com - Advertisement - More articles ਗ੍ਰੀਨ ਕਾਰਡ ਨੂੰ ਲੈਕੇ ਅਮਰੀਕਾ ਨੇ ਮੁੜ ਕੀਤਾ ਵੱਡਾ ਐਲਾਨ, ਜਾਣੋ ਕੀ ਹੋਇਆ ਬਦਲਾਅ May 31, 2026 Big News: ਵੱਡੀ ਵਾਰਦਾਤ, ਵਿਦਿਆਰਥੀ ਵੱਲੋਂ ਅਧਿਆਪਕ 'ਤੇ ਚਾਕੂ ਨਾਲ ਜਾਨਲੇਵਾ ਹਮਲਾ! ਸੋਸ਼ਲ ਮੀਡੀਆ 'ਤੇ… May 30, 2026 Petrol Diesel Price: ਪੈਟਰੋਲ-ਡੀਜ਼ਲ 22 ਰੁਪਏ ਹੋਇਆ ਸਸਤਾ, ਜਾਣੋ ਕਿੱਥੇ ਕਿੰਨੇ ਡਿੱਗੇ ਰੇਟ? ਸਰਕਾਰ ਵੱਲੋਂ ਅਚਾਨਕ ਵੱਡੀ ਕਟੌਤੀ ਦਾ ਐਲਾਨ… May 30, 2026 - Advertisement - Latest article Punjab News: ਪੰਜਾਬ 'ਚ ਇੱਕ ਹੋਰ ਵੱਡੀ ਵਾਰਦਾਤ, ਭਰੇ ਬਾਜ਼ਾਰ 'ਚ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ; ਇਲਾਕੇ 'ਚ ਦਹਿਸ਼ਤ ਦਾ ਮਾਹੌਲ… May 31, 2026 ਅੱਜ ਰਾਤ 10:30 ਵਜੇ ਤੱਕ ਇੰਟਰਨੈੱਟ ਰਹੇਗਾ ਬੰਦ! ਜਾਣੋ ਸੂਬਾ ਸਰਕਾਰ ਨੇ ਅਚਾਨਕ ਕਿਉਂ ਲਿਆ ਅਜਿਹਾ ਫੈਸਲਾ? ਜਨਤਾ ‘ May 31, 2026 ਗ੍ਰੀਨ ਕਾਰਡ ਨੂੰ ਲੈਕੇ ਅਮਰੀਕਾ ਨੇ ਮੁੜ ਕੀਤਾ ਵੱਡਾ ਐਲਾਨ, ਜਾਣੋ ਕੀ ਹੋਇਆ ਬਦਲਾਅ May 31, 2026 Punjab News: ਪੰਜਾਬ 'ਚ ਵੱਡੀ ਵਾਰਦਾਤ, RTI ਕਾਰਕੁਨ ਤੇ ਵਕੀਲ ਦਾ ਸ਼ਰੇਆਮ ਹੋਇਆ ਕਤਲ; ਹਮਲਾਵਰਾਂ ਨੇ ਗੋਲੀਆਂ ਨਾਲ ਭੁੰਨਿਆ… May 31, 2026 Big News: ਸਿਆਸਤ ਤੋਂ ਵੱਡੀ ਖਬਰ, ਸਾਬਕਾ ਮੁੱਖ ਮੰਤਰੀ ਦੇ ਭਤੀਜੇ ‘ਤੇ ਹਮਲਾ! ਜਾਣੋ ਕਿਵੇਂ ਸੁਰੱਖਿਆ ਘੇਰੇ ‘ਚ… May 31, 2026