ਲੂ ਲੱਗਣ ਕਾਰਨ ਬਿਹਾਰ, ਰਾਜਸਥਾਨ, ਝਾਰਖੰਡ ਤੇ ਦਿੱਲੀ ’ਚ 17 ਮੌਤਾਂ – Punjabi Tribune

0
183


ਪਟਨਾ/ਜੈਪੁਰ/ਰਾਂਚੀ/ਦਿੱਲੀ, 30 ਮਈ

ਦੇਸ਼ ਭਰ ਵਿੱਚ ਪੈ ਰਹੀ ਅਤਿ ਦੀ ਗਰਮੀ ਅਤੇ ਚੱਲ ਰਹੀ ਲੂ ਕਾਰਨ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਬਿਹਾਰ ਵਿੱਚ ਲੂ ਲੱਗਣ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਰਾਜਸਥਾਨ ਵਿੱਚ ਪੰਜ, ਝਾਰਖੰਡ ਵਿੱਚ ਚਾਰ ਅਤੇ ਦਿੱਲੀ ਵਿੱਚ ਇਕ ਮੌਤ ਹੋ ਗਈ। -ਪੀਟੀਆਈ



News Source link