ਪੈਰਿਸ ਓਲੰਪਿਕ ਮਗਰੋਂ ਗੋਲਕੀਪਰ ਸ੍ਰੀਜੇਸ਼ ਹਾਕੀ ਨੂੰ ਕਹੇਗਾ ਅਲਵਿਦਾ – Punjabi Tribune

Must read


ਪੈਰਿਸ, 22 ਜੁਲਾਈ

ਤਜਰਬੇਕਾਰ ਗੋਲਕੀਪਰ ਅਤੇ ਭਾਰਤ ਦੇ ਸਾਬਕਾ ਹਾਕੀ ਕਪਤਾਨ ਪੀਆਰ ਸ੍ਰੀਜੇਸ਼ ਨੇ ਕਿਹਾ ਕਿ ਪੈਰਿਸ ਓਲੰਪਿਕ ਉਸ ਦਾ ਆਖ਼ਰੀ ਕੌਮਾਂਤਰੀ ਟੂਰਨਾਮੈਂਟ ਹੋਵੇਗਾ। ਭਾਰਤ ਲਈ 328 ਮੈਚ ਖੇਡਣ ਵਾਲੇ ਸ੍ਰੀਜੇਸ਼ ਦਾ ਇਹ ਚੌਥਾ ਓਲੰਪਿਕ ਹੋਵੇਗਾ। -ਪੀਟੀਆਈ

 



News Source link

- Advertisement -

More articles

- Advertisement -

Latest article