ਏਸ਼ੀਆ ਕੱਪ: ਬੰਗਲਾਦੇਸ਼ ਨੇ ਭਾਰਤ ਨੂੰ ਛੇ ਦੌੜਾਂ ਨਾਲ ਹਰਾਇਆ

Must read


ਕੋਲੰਬੋ, 15 ਸਤੰਬਰ

ਏਸ਼ੀਆ ਕੱਪ ਦੇ ‘ਸੁਪਰ 4’ ਦੇ ਆਖਰੀ ਮੈਚ ਵਿਚ ਇੱਥੇ ਬੰਗਲਾਦੇਸ਼ ਨੇ ਭਾਰਤ ਨੂੰ ਛੇ ਦੌੜਾਂ ਨਾਲ ਹਰਾ ਦਿੱਤਾ। ਭਾਰਤ ਦੀ ਟੀਮ 49.5 ਓਵਰਾਂ ਵਿਚ 259 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਵੱਲੋਂ ਸ਼ੁਭਮਨ ਗਿੱਲ ਨੇ 121 ਦੌੜਾਂ ਜਦਕਿ ਅਕਸ਼ਰ ਪਟੇਲ ਨੇ 42 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਕਪਤਾਨ ਸ਼ਾਕਿਬ ਅਲ ਹਸਨ (80) ਤੇ ਤੌਹਿਦ ਹਿਰਦੈ (54) ਨੇ ਭਾਰਤ ਦੀ ਘੱਟ ਤਿੱਖੀ ਗੇਂਦਬਾਜ਼ੀ ਦਾ ਲਾਹਾ ਲੈਂਦਿਆਂ ਨੀਮ ਸੈਂਕੜੇ ਜੜੇ ਜਿਸ ਦੀ ਬਦੌਲਤ ਬੰਗਲਾਦੇਸ਼ ਨੇ 8 ਵਿਕਟਾਂ ’ਤੇ 265 ਦੌੜਾਂ ਦਾ ਸਕੋਰ ਬਣਾਇਆ।-ਪੀਟੀਆਈ



News Source link

- Advertisement -

More articles

- Advertisement -

Latest article