- Advertisement -spot_img

TAG

Accident

Accident: ਜੁਗਾੜੂ ਰੇਹੜਾ ਚਾਲਕ ਦੀ ਸੜਕ ਹਾਦਸੇ ’ਚ ਮੌਤ

ਹਰਦੀਪ ਸਿੰਘਫ਼ਤਹਿਗੜ੍ਹ ਪੰਜਤੂਰ, 13 ਜਨਵਰੀਇੱਥੇ ਧਰਮਕੋਟ-ਜੋਗੇਵਾਲਾ ਮੁੱਖ ਸੜਕ ’ਤੇ ਲਲਿਹਾਂਦੀ ਫਿਲਿੰਗ ਸਟੇਸ਼ਨ ਨੇੜੇ ਅੱਜ ਦੁਪਹਿਰ ਵੇਲੇ ਵਾਪਰੇ ਸੜਕ ਹਾਦਸੇ ਵਿੱਚ ਜੁਗਾੜੂ ਰੇਹੜਾ ਚਾਲਕ...

Accident: ਉੱਤਰਾਖੰਡ: ਬੱਸ ਖੱਡ ’ਚ ਡਿੱਗਣ ਕਾਰਨ ਛੇ ਹਲਾਕ; 22 ਜ਼ਖ਼ਮੀ

>ਦੇਹਰਾਦੂਨ, 12 ਜਨਵਰੀਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਸ੍ਰੀਨਗਰ ਇਲਾਕੇ ’ਚ ਅੱਜ ਇੱਕ ਬੱਸ ਖੱਡ ਵਿੱਚ ਡਿੱਗਣ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ...

Jharkhand Accident: ਭਿਆਨਕ ਸੜਕ ਹਾਦਸੇ ’ਚ 3 ਸਕੂਲੀ ਬੱਚਿਆਂ ਸਮੇਤ 4 ਦੀ ਮੌਤ, 8 ਜ਼ਖਮੀ

ਰਾਮਗੜ੍ਹ, 8 ਜਨਵਰੀਝਾਰਖੰਡ ਵਿੱਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਸਕੂਲੀ ਬੱਚਿਆਂ ਸਮੇਤ ਘੱਟੋ ਘੱਟ ਚਾਰ ਦੀ ਮੌਤ ਹੋ ਗਈ ਅਤੇ ਅੱਠ...

Bathinda Bus Accident: ਮੁਆਵਜ਼ੇ ਦੇ ਚੈੱਕ ਮਿਲਣ ਮਗਰੋਂ ਪੀੜਤ ਪਰਿਵਾਰਾਂ ਨੇ ਚੁੱਕਿਆ ਧਰਨਾ

ਜਗਜੀਤ ਸਿੰਘਤਲਵੰਡੀ ਸਾਬੋ 29 ਦਸੰਬਰ ਦੋ ਦਿਨ ਪਹਿਲਾਂ ਨੇੜਲੇ ਪਿੰਡ ਜੀਵਨ ਸਿੰਘ ਵਾਲਾ ਕੋਲ ਇੱਕ ਨਿੱਜੀ ਕੰਪਨੀ ਦੀ ਬੱਸ ਲਸਾੜੇ ਨਾਲੇ ਵਿੱਚ ਡਿੱਗਣ ਕਾਰਨ...

Bathinda bus accident: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਲਈ ਤਿੰਨ ਲੱਖ ਰੁਪਏ ਐਕਸਗ੍ਰੇਸ਼ੀਆ ਦਾ ਐਲਾਨ

ਚੰਡੀਗੜ੍ਹ, 28 ਦਸੰਬਰਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਬਠਿੰਡਾ ਬੱਸ ਹਾਦਸੇ ’ਚ ਮਾਰੇ ਗਏ ਅੱਠ ਵਿਅਕਤੀਆਂ ਦੇ ਵਾਰਿਸਾਂ ਲਈ ਤਿੰਨ...

Road Accident: ਕਾਰ ਦੇ ਦਰਖ਼ਤ ’ਚ ਵੱਜਣ ਕਾਰਨ ਚਾਲਕ ਹਲਾਕ, ਦੋ ਜ਼ਖ਼ਮੀ

ਸਰਬਜੀਤ ਸਿੰਘ ਭੰਗੂ ਪਟਿਆਲਾ, 27 ਦਸੰਬਰRoad Accident: ਇਥੋਂ ਨਜ਼ਦੀਕ ਹੀ ਸਥਿਤ ਪਿੰਡ ਬਖਸ਼ੀਵਾਲ਼ਾ ਦੇ ਕੋਲ਼ ਲਾਅ ਯੂਨੀਵਰਸਿਟੀ ਨੇੜੇ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ...

Punjab News – Road Accident: ਸਵਾਰੀਆਂ ਨਾਲ ਭਰੀ ਬੱਸ ਗੰਦੇ ਨਾਲੇ ’ਚ ਡਿੱਗੀ, ਕਈ ਜ਼ਖ਼ਮੀ

ਮਨੋਜ ਸ਼ਰਮਾ ਬਠਿੰਡਾ, 27 ਦਸੰਬਰਸਰਦੂਲਗੜ੍ਹ ਤੋਂ ਬਠਿੰਡਾ ਜਾ ਰਹੀ ਨਿਊ ਗੁਰੂ ਕਾਸ਼ੀ ਸਰਵਿਸ ਦੀ ਪ੍ਰਾਈਵੇਟ ਬੱਸ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ਵਿੱਚ...

Road Accident: ਸਕੂਲ ਵੈਨ ਤੇ ਬੱਸ ਦੀ ਟੱਕਰ ਕਾਰਨ  ਵਿਦਿਆਰਥਣ ਦੀ ਮੌਤ, ਚਾਰ ਜ਼ਖਮੀ

ਜਸਵੰਤ ਜੱਸ ਫਰੀਦਕੋਟ, 19 ਦਸੰਬਰਫਰੀਦਕੋਟ ਨੇੜਲੇ ਪਿੰਡ ਕਲੇਰ ਵਿਖੇ ਵੀਰਵਾਰ ਸਵੇਰੇ ਸਕੂਲ ਦੀ ਇੱਕ ਵੈਨ ਅਤੇ ਰਾਜ ਟਰਾਂਸਪੋਰਟ ਬੱਸ ਦੀ ਆਪਸੀ ਟੱਕਰ ਹੋ ਗਈ...

Accident: ਉੱਤਰ ਪ੍ਰਦੇਸ਼: ਸੜਕ ਹਾਦਸੇ ਵਿੱਚ ਛੇ ਹਲਾਕ; ਪੰਜ ਜ਼ਖ਼ਮੀ

ਚਿਤਰਕੂਟ, 6 ਦਸੰਬਰ ਇੱਥੋਂ ਦੇ ਚਿਤਰਕੂਟ ਵਿੱਚ ਇੱਕ ਸੜਕ ਹਾਦਸੇ ਵਿੱਚ ਛੇ ਜਣਿਆਂ ਦੀ ਮੌਤ ਹੋ ਗਈ ਅਤੇ ਪੰਜ ਜ਼ਖ਼ਮੀ ਹੋ ਗਏ। ਪੱਤਰਕਾਰਾਂ ਨਾਲ...

Latest news

- Advertisement -spot_img