ਪੰਜਾਬ Accident: ਉੱਤਰਾਖੰਡ: ਬੱਸ ਖੱਡ ’ਚ ਡਿੱਗਣ ਕਾਰਨ ਛੇ ਹਲਾਕ; 22 ਜ਼ਖ਼ਮੀ By Mehra Media Team January 13, 2025 0 144 Share Facebook Twitter Pinterest WhatsApp Must read Punjab Police 'ਚ ਜਾਅਲੀ ਸਰਟੀਫ਼ਿਕੇਟ ਨਾਲ ਲਈ ਨੌਕਰੀ , PSEB ਦੀ ਵੈਰੀਫਿਕੇਸ਼ਨ 'ਚ ਖੁੱਲ੍ਹੀ ਪੋਲ , ਰਿਕਾਰਡ 'ਚ ਕੀਤਾ ਬਲੈਕਲਿਸਟ April 26, 2026 Raghav Chadha ਸਮੇਤ 7 ਸੰਸਦ ਮੈਂਬਰਾਂ ਨੂੰ ਬਰਖਾਸਤ ਕਰਨ ਦੀ ਮੰਗ , AAP ਨੇ ਉਪ ਰਾਸ਼ਟਰਪਤੀ ਨੂੰ ਸੌਂਪੀ ਯਾਚਿਕਾ April 26, 2026 Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ; ਬ੍ਰਾਂਚ ਇੰਚਾਰਜਾਂ ਅਤੇ ਕਲਰਕਾਂ ਦੀਆਂ ਡਿਊਟੀਆਂ ਵੀ ਬਦਲੀਆਂ… April 26, 2026 LPG Rate : ਪਟਨਾ 'ਚ 1,000 ਅਤੇ ਦਿੱਲੀ 'ਚ 913 ਰੁਪਏ ਗੈਸ ਸਿਲੰਡਰ ਦੀ ਕੀਮਤ ,ਜਾਣੋ ਆਪਣੇ ਸ਼ਹਿਰ ਦਾ ਰੇਟ April 26, 2026 Mehra Media Teamhttps://punjabimedia.in >ਦੇਹਰਾਦੂਨ, 12 ਜਨਵਰੀਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਸ੍ਰੀਨਗਰ ਇਲਾਕੇ ’ਚ ਅੱਜ ਇੱਕ ਬੱਸ ਖੱਡ ਵਿੱਚ ਡਿੱਗਣ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ ਤੇ 22 ਹੋਰ ਜ਼ਖ਼ਮੀ ਹੋ ਗਏ। ਸੂਬਾਈ ਆਫਤ ਪ੍ਰਬੰਧਨ ਬਲ (ਐੱਸਡੀਆਰਐੱਫ) ਅਨੁਸਾਰ ਦਾਹਲਚੌਰੀ ਨੇੜੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੇਕਾਬੂ ਹੋਈ ਬੱਸ ਸੌ ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਪੌੜੀ ਤੋਂ ਦਾਹਲਚੌਰੀ ਜਾ ਰਹੀ ਇਸ ਬੱਸ ਵਿੱਚ ਹਾਦਸੇ ਸਮੇਂ 28 ਮੁਸਾਫ਼ਰ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਦੀ ਬਾਅਦ ਵਿੱਚ ਮੌਤ ਹੋ ਗਈ। ਸਥਾਨਕ ਲੋਕਾਂ ਨੇ ਬਚਾਅ ਕਾਰਜਾਂ ਵਿੱਚ ਮਦਦ ਕੀਤੀ ਅਤੇ ਹਾਦਸੇ ਦੇ ਜ਼ਖ਼ਮੀਆਂ ਨੂੰ ਪੌੜੀ ਦੇ ਜ਼ਿਲ੍ਹਾ ਹਸਪਤਾਲ ਦਾਖਲ ਕਰਵਾਇਆ। ਅੱਠ ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸ੍ਰੀਨਗਰ ਦੇ ਹਸਪਤਾਲ ਰੈੱਫਰ ਕੀਤਾ ਗਿਆ ਹੈ। ਪੌੜੀ ਦੇ ਜ਼ਿਲ੍ਹਾ ਮੈਜਿਸਟਰੇਟ ਆਸ਼ੀਸ਼ ਚੌਹਾਨ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ ਸਬੰਧਿਤ ਖ਼ਬਰਾਂ Published At: JANUARY 12, 2025 11:28 PM (IST) Published At: JANUARY 12, 2025 10:18 PM (IST) Published At: JANUARY 12, 2025 10:09 PM (IST) | Updated At: JANUARY 12, 2025 10:38 PM (IST) Published At: JANUARY 12, 2025 09:44 PM (IST) | Updated At: JANUARY 12, 2025 09:45 PM (IST) Published At: JANUARY 12, 2025 07:16 PM (IST) Published At: JANUARY 12, 2025 06:19 PM (IST) News Source link TagsAccidentਉਤਰਖਡਹਲਕਕਰਨਖਡਚਛਜਖਮਡਗਣਬਸ Share Facebook Twitter Pinterest WhatsApp Previous articleਧਨਬਾਦ ਦੇ ਸਕੂਲ ’ਚ 80 ਵਿਦਿਆਰਥਣਾਂ ਨੂੰ ਕਮੀਜ਼ ਲਾਹੁਣ ਲਈ ਕਿਹਾNext articleਆਪਣੇ ਸੀਨ ਲਈ ਕਿੱਦਾਂ ਤਿਆਰ ਹੁੰਦੇ ਗੁਰਪੀਤ ਘੁੱਗੀ - Advertisement - More articles Punjab Police 'ਚ ਜਾਅਲੀ ਸਰਟੀਫ਼ਿਕੇਟ ਨਾਲ ਲਈ ਨੌਕਰੀ , PSEB ਦੀ ਵੈਰੀਫਿਕੇਸ਼ਨ 'ਚ ਖੁੱਲ੍ਹੀ ਪੋਲ , ਰਿਕਾਰਡ 'ਚ ਕੀਤਾ ਬਲੈਕਲਿਸਟ April 26, 2026 Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ; ਬ੍ਰਾਂਚ ਇੰਚਾਰਜਾਂ ਅਤੇ ਕਲਰਕਾਂ ਦੀਆਂ ਡਿਊਟੀਆਂ ਵੀ ਬਦਲੀਆਂ… April 26, 2026 Big Blast: ਵੱਡੀ ਖਬਰ, ਬੱਸ 'ਚ ਹੋਇਆ ਭਿਆਨਕ ਬੰਬ ਧਮਾਕਾ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 7 ਦੀ ਦਰਦਨਾਕ ਮੌਤ… April 26, 2026 - Advertisement - Latest article Punjab Police 'ਚ ਜਾਅਲੀ ਸਰਟੀਫ਼ਿਕੇਟ ਨਾਲ ਲਈ ਨੌਕਰੀ , PSEB ਦੀ ਵੈਰੀਫਿਕੇਸ਼ਨ 'ਚ ਖੁੱਲ੍ਹੀ ਪੋਲ , ਰਿਕਾਰਡ 'ਚ ਕੀਤਾ ਬਲੈਕਲਿਸਟ April 26, 2026 Raghav Chadha ਸਮੇਤ 7 ਸੰਸਦ ਮੈਂਬਰਾਂ ਨੂੰ ਬਰਖਾਸਤ ਕਰਨ ਦੀ ਮੰਗ , AAP ਨੇ ਉਪ ਰਾਸ਼ਟਰਪਤੀ ਨੂੰ ਸੌਂਪੀ ਯਾਚਿਕਾ April 26, 2026 Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ; ਬ੍ਰਾਂਚ ਇੰਚਾਰਜਾਂ ਅਤੇ ਕਲਰਕਾਂ ਦੀਆਂ ਡਿਊਟੀਆਂ ਵੀ ਬਦਲੀਆਂ… April 26, 2026 LPG Rate : ਪਟਨਾ 'ਚ 1,000 ਅਤੇ ਦਿੱਲੀ 'ਚ 913 ਰੁਪਏ ਗੈਸ ਸਿਲੰਡਰ ਦੀ ਕੀਮਤ ,ਜਾਣੋ ਆਪਣੇ ਸ਼ਹਿਰ ਦਾ ਰੇਟ April 26, 2026 ਵੱਡੀ ਵਾਰਦਾਤ, ਮਾਤਮ ‘ਚ ਬਦਲਿਆ ਪਾਰਟੀ ਦਾ ਮਾਹੌਲ, ਜਨਮਦਿਨ ‘ਚ ਅੰਨ੍ਹੇਵਾਹ ਚੱਲੀਆਂ ਗੋਲੀਆਂ; 3 ਨੌਜਵਾਨਾਂ ਦੀ ਮੌਤ April 26, 2026
>ਦੇਹਰਾਦੂਨ, 12 ਜਨਵਰੀਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਸ੍ਰੀਨਗਰ ਇਲਾਕੇ ’ਚ ਅੱਜ ਇੱਕ ਬੱਸ ਖੱਡ ਵਿੱਚ ਡਿੱਗਣ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ ਤੇ 22 ਹੋਰ ਜ਼ਖ਼ਮੀ ਹੋ ਗਏ। ਸੂਬਾਈ ਆਫਤ ਪ੍ਰਬੰਧਨ ਬਲ (ਐੱਸਡੀਆਰਐੱਫ) ਅਨੁਸਾਰ ਦਾਹਲਚੌਰੀ ਨੇੜੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੇਕਾਬੂ ਹੋਈ ਬੱਸ ਸੌ ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਪੌੜੀ ਤੋਂ ਦਾਹਲਚੌਰੀ ਜਾ ਰਹੀ ਇਸ ਬੱਸ ਵਿੱਚ ਹਾਦਸੇ ਸਮੇਂ 28 ਮੁਸਾਫ਼ਰ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਦੀ ਬਾਅਦ ਵਿੱਚ ਮੌਤ ਹੋ ਗਈ। ਸਥਾਨਕ ਲੋਕਾਂ ਨੇ ਬਚਾਅ ਕਾਰਜਾਂ ਵਿੱਚ ਮਦਦ ਕੀਤੀ ਅਤੇ ਹਾਦਸੇ ਦੇ ਜ਼ਖ਼ਮੀਆਂ ਨੂੰ ਪੌੜੀ ਦੇ ਜ਼ਿਲ੍ਹਾ ਹਸਪਤਾਲ ਦਾਖਲ ਕਰਵਾਇਆ। ਅੱਠ ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸ੍ਰੀਨਗਰ ਦੇ ਹਸਪਤਾਲ ਰੈੱਫਰ ਕੀਤਾ ਗਿਆ ਹੈ। ਪੌੜੀ ਦੇ ਜ਼ਿਲ੍ਹਾ ਮੈਜਿਸਟਰੇਟ ਆਸ਼ੀਸ਼ ਚੌਹਾਨ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ