ਪੰਜਾਬ Bathinda bus accident: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਲਈ ਤਿੰਨ ਲੱਖ ਰੁਪਏ ਐਕਸਗ੍ਰੇਸ਼ੀਆ ਦਾ ਐਲਾਨ By Mehra Media Team December 28, 2024 0 129 Share Facebook Twitter Pinterest WhatsApp Must read PAN Card Rules: PAN ਕਾਰਡ ਤੋਂ ਬਿਨਾਂ ਰੁਕ ਸਕਦੇ ਹਨ ਤੁਹਾਡੇ ਇਹ 5 ਵੱਡੇ ਕੰਮ, ਜਾਣੋ ਆਮਦਨ ਕਰ ਵਿਭਾਗ ਦੇ ਸਖ਼ਤ ਨਿਯਮ June 13, 2026 Famous Model Arrested: ਮਨੋਰੰਜਨ ਜਗਤ 'ਚ ਮੱਚੀ ਹਲਚਲ, ਮਸ਼ਹੂਰ ਮਾਡਲ ਗ੍ਰਿਫ਼ਤਾਰ; ਬੈਗ ਵਿੱਚੋਂ ਮਿਲਿਆ 11.8 ਕਰੋੜ ਰੁਪਏ ਦਾ ਗਾਂਜਾ… June 13, 2026 ਅਚਾਨਕ ਕ੍ਰੈਸ਼ ਹੋ ਜ਼ਮੀਨ ‘ਤੇ ਡਿੱਗਿਆ ਜਹਾਜ਼, ਧਮਾਕੇ ਤੋਂ ਬਾਅਦ ਅੱਗ ਦਾ ਬਣਿਆ ਗੋਲਾ; ਭਾਰਤੀ ਹਵਾਈ ਸੈਨਾ ਦੇ 5.. June 13, 2026 Chandigarh News: ਚੰਡੀਗੜ੍ਹ 'ਚ ਵੱਡੀ ਵਾਰਦਾਤ, PGI ਨੇੜੇ ਮੈਡੀਕਲ ਸਟੋਰ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਐਕਟਿਵਾ 'ਤੇ ਸਵਾਰ 3 ਬਦਮਾਸ਼ਾਂ ਨੇ ਕੀਤਾ ਹਮਲਾ; ਲਾਰੈਂਸ ਗੈਂਗ... June 13, 2026 Mehra Media Teamhttps://punjabimedia.in ਚੰਡੀਗੜ੍ਹ, 28 ਦਸੰਬਰਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਬਠਿੰਡਾ ਬੱਸ ਹਾਦਸੇ ’ਚ ਮਾਰੇ ਗਏ ਅੱਠ ਵਿਅਕਤੀਆਂ ਦੇ ਵਾਰਿਸਾਂ ਲਈ ਤਿੰਨ ਲੱਖ ਰੁਪਏ ਐਕਸਗ੍ਰੇਸ਼ੀਆ ਦਾ ਐਲਾਨ ਕੀਤਾ ਹੈ। ਇੱਕ ਅਧਿਕਾਰਤ ਬਿਆਨ ਅਨੁਸਾਰ ਮਾਨ ਨੇ ਇਸ ਹਾਦਸੇ ਵਿੱਚ ਯਾਤਰੀਆਂ ਦੀ ਮੌਤ ਅਤੇ 20 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਬਠਿੰਡਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਬੱਸ ਪੁਲ ਦੀ ਰੇਲਿੰਗ ਨਾਲ ਟਕਰਾਉਣ ਤੋਂ ਬਾਅਦ ਨਾਲੇ ਵਿੱਚ ਡਿੱਗਣ ਕਾਰਨ ਅੱਠ ਜਣਿਆਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖ਼ਮੀ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰੇ ਗਏ ਲੋਕਾਂ ਦੇ ਵਾਰਸਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਐਕਸਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। -ਪੀਟੀਆਈ News Source link TagsAccidentBathindaBusਐਕਸਗਰਸ਼ਆਐਲਨਤਨਦਭਗਵਤਮਖਮਤਰਮਨਮਰਤਕਰਪਏਲਈਲਖਵਰਸਵਲ Share Facebook Twitter Pinterest WhatsApp Previous articleHoney Singh: ਭਾਰਤੀ ਔਰਤਾਂ ਨੂੰ ਡੇਟ ਕਿਉਂ ਨਹੀਂ ਕਰਦੇ ਹਨੀ ਸਿੰਘ ? ਰੈਪਰ ਨੇ ਦੱਸੀ ਹੈਰਾਨੀਜਨਕ ਵਜ੍ਹਾNext articleਅੱਖੀਆਂ ਨਾ Goli 🌺😉 New Punjabi Songs Instagram Reels #subscribe #shorts #trending #shortvideo - Advertisement - More articles Famous Model Arrested: ਮਨੋਰੰਜਨ ਜਗਤ 'ਚ ਮੱਚੀ ਹਲਚਲ, ਮਸ਼ਹੂਰ ਮਾਡਲ ਗ੍ਰਿਫ਼ਤਾਰ; ਬੈਗ ਵਿੱਚੋਂ ਮਿਲਿਆ 11.8 ਕਰੋੜ ਰੁਪਏ ਦਾ ਗਾਂਜਾ… June 13, 2026 Chandigarh News: ਚੰਡੀਗੜ੍ਹ 'ਚ ਵੱਡੀ ਵਾਰਦਾਤ, PGI ਨੇੜੇ ਮੈਡੀਕਲ ਸਟੋਰ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਐਕਟਿਵਾ 'ਤੇ ਸਵਾਰ 3 ਬਦਮਾਸ਼ਾਂ ਨੇ ਕੀਤਾ ਹਮਲਾ; ਲਾਰੈਂਸ ਗੈਂਗ... June 13, 2026 Punjab News: ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਸ ਵੱਡੇ ਅਫ਼ਸਰ ਦਾ ਅਚਾਨਕ ਹੋਇਆ ਤਬਾਦਲਾ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ… June 13, 2026 - Advertisement - Latest article PAN Card Rules: PAN ਕਾਰਡ ਤੋਂ ਬਿਨਾਂ ਰੁਕ ਸਕਦੇ ਹਨ ਤੁਹਾਡੇ ਇਹ 5 ਵੱਡੇ ਕੰਮ, ਜਾਣੋ ਆਮਦਨ ਕਰ ਵਿਭਾਗ ਦੇ ਸਖ਼ਤ ਨਿਯਮ June 13, 2026 Famous Model Arrested: ਮਨੋਰੰਜਨ ਜਗਤ 'ਚ ਮੱਚੀ ਹਲਚਲ, ਮਸ਼ਹੂਰ ਮਾਡਲ ਗ੍ਰਿਫ਼ਤਾਰ; ਬੈਗ ਵਿੱਚੋਂ ਮਿਲਿਆ 11.8 ਕਰੋੜ ਰੁਪਏ ਦਾ ਗਾਂਜਾ… June 13, 2026 ਅਚਾਨਕ ਕ੍ਰੈਸ਼ ਹੋ ਜ਼ਮੀਨ ‘ਤੇ ਡਿੱਗਿਆ ਜਹਾਜ਼, ਧਮਾਕੇ ਤੋਂ ਬਾਅਦ ਅੱਗ ਦਾ ਬਣਿਆ ਗੋਲਾ; ਭਾਰਤੀ ਹਵਾਈ ਸੈਨਾ ਦੇ 5.. June 13, 2026 Chandigarh News: ਚੰਡੀਗੜ੍ਹ 'ਚ ਵੱਡੀ ਵਾਰਦਾਤ, PGI ਨੇੜੇ ਮੈਡੀਕਲ ਸਟੋਰ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਐਕਟਿਵਾ 'ਤੇ ਸਵਾਰ 3 ਬਦਮਾਸ਼ਾਂ ਨੇ ਕੀਤਾ ਹਮਲਾ; ਲਾਰੈਂਸ ਗੈਂਗ... June 13, 2026 Sidhu Moose Wala Father: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਦਾਅਵਾ, ਬੋਲੇ- 'ਖਤਰੇ 'ਚ ਪਰਿਵਾਰ ਦੀ ਸੁਰੱਖਿਆ…'; ਜਾਣੋ ਕਿਉਂ ਜਤਾਈ ਚਿੰਤਾ…? June 13, 2026