- Advertisement -spot_img

TAG

ਹਤਆ

Delhi Riots 2020: ਹਾਈਕੋਰਟ ਵੱਲੋਂ ਖ਼ਾਲਿਦ ਸੈਫ਼ੀ ਦੀ ਪਟੀਸ਼ਨ ਖਾਰਜ, ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਬਰਕਰਾਰ

ਨਵੀਂ ਦਿੱਲੀ, 5 ਨਵੰਬਰDelhi Riots 2020:ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਕੋਰਟ ਯੂਨਾਈਟਿਡ ਅਗੇਂਸਟ ਹੇਟ ਦੇ ਸੰਸਥਾਪਕ ਖ਼ਾਲਿਦ ਸੈਫ਼ੀ ਖ਼ਿਲਾਫ਼ 2020 ਦੀ ਉੱਤਰ...

ਹੁਸ਼ਿਆਰਪੁਰ ’ਚ ਪਿਓ-ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ

ਹੁਸ਼ਿਆਰਪੁਰ, 20 ਅਕਤੂਬਰਇਥੋਂ ਦੇ ਇਕ ਪਿੰਡ ਵਿਚਲੇ ਸਿਹਤ ਕੇਂਦਰ ਦੇ ਬਾਹਰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪਿਓ ਅਤੇ ਪੁੱਤਰ ਦੀ ਗੋਲੀਆਂ ਮਾਰ ਕੇ...

ਅਮਰੀਕਾ ’ਚ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਤੇ ਨਿੱਝਰ ਦੀ ਹੱਤਿਆ ਇੱਕ ਹੀ ਸਾਜ਼ਿਸ਼ ਦਾ ਹਿੱਸਾ: ਕੈਮਰੌਨ ਮੈੱਕੇ

ਨਵੀਂ ਦਿੱਲੀ, 20 ਅਕਤੂਬਰ ਭਾਰਤ ਤੇ ਕੈਨੇਡਾ ਦਰਮਿਆਨ ਵਧਦੇ ਵਿਵਾਦ ਦੇ ਮੱਦੇਨਜ਼ਰ ਕੈਨੇਡਾ ਦੇ ਭਾਰਤ ਵਿਚਲੇ ਸਾਬਕਾ ਰਾਜਦੂਤ ਕੈਮਰੌਨ ਮੈੱਕੇ ਨੇ ਦੋਸ਼ ਲਗਾਇਆ ਹੈ...

ਪੰਨੂੰ ਮਾਮਲਾ: ਰਾਅ ਅਧਿਕਾਰੀ ਵਿਕਾਸ ਯਾਦਵ ਨੇ ਅਮਰੀਕਾ ਵਿਚ ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜਿਸ਼ ਰਚੀ:ਅਮਰੀਕੀ ਨਿਆਂ ਵਿਭਾਗ

ਵਾਸ਼ਿੰਗਟਨ, 18 ਅਕਤੂਬਰPannun Case: ਅਮਰੀਕਾ ਵਿਚ ਇਕ ਭਾਰਤੀ ਰਾਅ ਅਧਿਕਾਰੀ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਦੌਰੇ ਦੌਰਾਨ ਇੱਕ ਸਿੱਖ ਵੱਖਵਾਦੀ...

ਪੈਰੋਲ ’ਤੇ ਆਏ ਵਿਅਕਤੀ ਵੱਲੋਂ ਪਤਨੀ ਦੀ ਹੱਤਿਆ

ਲਾਤੂਰ, 16 ਅਕਤੂਬਰਇੱਥੇ ਉਦਗੀਰ ਜ਼ਿਲ੍ਹੇ ਵਿੱਚ ਪੈਰੋਲ ’ਤੇ ਆਏ ਕਤਲ ਕੇਸ ਦੇ ਮੁਲਜ਼ਮ ਨੇ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।...

ਨਿੱਝਰ ਹੱਤਿਆ ਮਾਮਲੇ ’ਚ ਮੇਰੇ ਕੋਲ ਠੋਸ ਸਬੂਤ ਨਹੀਂ ਸੀ: ਟਰੂਡੋ

ਓਟਵਾ, 16 ਅਕਤੂਬਰਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਮੰਨਿਆ ਕਿ ਪਿਛਲੇ ਸਾਲ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ...

ਮਹਾਰਾਸ਼ਟਰ: ਐੱਨਸੀਪੀ ਆਗੂ ਬਾਬਾ ਸਿੱਦੀਕੀ ਦੀ ਗੋਲੀਆਂ ਮਾਰ ਕੇ ਹੱਤਿਆ

ਮੁੰਬਈ, 12 ਅਕਤੂਬਰਮੁੰਬਈ ਦੇ ਬਾਂਦਰਾ ਪੂਰਬੀ ਇਲਾਕੇ ’ਚ ਅੱਜ ਸ਼ਾਮ ਇੱਕ ਅਣਪਛਾਤੇ ਵਿਅਕਤੀ ਨੇ ਅਜੀਤ ਪਵਾਰ ਦੇ ਅਗਵਾਈ ਵਾਲੇ ਐੱਨਸੀਪੀ ਧੜੇ ਦੇ ਆਗੂ...

ਪੱਛਮੀ ਬੰਗਾਲ: ਬੱਚੀ ਨਾਲ ਜਬਰ-ਜਨਾਹ ਤੇ ਹੱਤਿਆ ਦੇ ਮਾਮਲੇ ਵਿੱਚ ਔਰਤਾਂ ਨੇ ਕਿਹਾ, ‘‘ਨਿਆਂ ਚਾਹੀਦੈ, ਲਕਸ਼ਮੀ ਭੰਡਾਰ ਯੋਜਨਾ ਨਹੀਂ’

ਕੋਲਕਾਤਾ, 9 ਅਕਤੂਬਰ ਪੱਛਮੀ ਬੰਗਾਲ ਦੇ ਕੁਲਤਲੀ ਵਿੱਚ 10 ਸਾਲਾ ਬੱਚੀ ਨਾਲ ਕਥਿਤ ਜਬਰ-ਜਨਾਹ ਅਤੇ ਉਸ ਦੀ ਹੱਤਿਆ ਦੇ ਮਾਮਲੇ ਵਿੱਚ ਜਾਂਚ ਦੀ ਪ੍ਰਗਤੀ...

ਪਿਤਾ ਵੱਲੋਂ ਨੌਂ ਸਾਲਾ ਧੀ ਦੀ ਹੱਤਿਆ

ਗੁਰਦੀਪ ਸਿੰਘ ਲਾਲੀ ਸੰਗਰੂਰ, 29 ਸਤੰਬਰ ਸਥਾਨਕ ਸ਼ਹਿਰ ’ਚ ਇਕ ਮਤਰਏ ਪਿਤਾ ਵੱਲੋਂ ਆਪਣੀ ਨੌਂ ਸਾਲਾਂ ਧੀ ਦੀ ਹੱਤਿਆ ਕਰ ਦਿੱਤੀ ਗਈ ਹੈ। ਥਾਣਾ ਸਿਟੀ...

ਨੰਗਲ ’ਚ ਵੀਐੱਚਪੀ ਨੇਤਾ ਦੀ ਹੱਤਿਆ ਮਾਮਲੇ ’ਚ ਲੋੜੀਂਦਾ ਹਥਿਆਰ ਸਪਲਾਇਰ ਗ੍ਰਿਫ਼ਤਾਰ

ਨਵੀਂ ਦਿੱਲੀ, 19 ਅਗਸਤ ਦਿੱਲੀ ਪੁਲੀਸ ਨੇ ਪੰਜਾਬ ਵਿੱਚ ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਦੀ ਨੰਗਲ ਇਕਾਈ ਦੇ ਪ੍ਰਧਾਨ ਦੇ ਕਤਲ ਵਿੱਚ ਲੋੜੀਂਦੇ 22 ਸਾਲਾ...

Latest news

- Advertisement -spot_img