ਪ੍ਰਵਾਸੀ ਪੈਰੋਲ ’ਤੇ ਆਏ ਵਿਅਕਤੀ ਵੱਲੋਂ ਪਤਨੀ ਦੀ ਹੱਤਿਆ By Mehra Media Team October 17, 2024 0 137 Share Facebook Twitter Pinterest WhatsApp Must read Annamalai Resign: ਸਿਆਸਤ ‘ਚ ਵੱਡੀ ਹਲਚਲ, ਭਾਜਪਾ ਦੇ ਸਾਬਕਾ ਪ੍ਰਧਾਨ ਨੇ ਦਿੱਤਾ ਅਸਤੀਫਾ; ਮੱਚਿਆ ਹੜਕੰਪ June 5, 2026 Patiala 'ਚ ਬੇਰੁਜ਼ਗਾਰ ਨੌਜਵਾਨਾਂ ’ਤੇ ਪੁਲਿਸ ਦਾ ਲਾਠੀਚਾਰਜ , ਭਜਾ-ਭਜਾ ਕੁੱਟੇ ਪੰਜਾਬੀ ਨੌਜਵਾਨ June 5, 2026 Punjab 'ਚ 'ਪੋਸਟਰ ਵਾਰ' , ਮਜੀਠੀਆ ਦੇ ਸਮਰਥਨ 'ਚ ਲੱਗੇ ਟਾਈਗਰ ਅਭੀ ਜ਼ਿੰਦਾ ਹੈ ਵਾਲੇ ਪੋਸਟਰ June 5, 2026 ਇਸ ਸੂਬੇ ‘ਚ 8 ਜੂਨ ਤੱਕ ਪ੍ਰੀ-ਮਾਨਸੂਨ ਮੀਂਹ ਦਾ ਅਲਰਟ, ਮਛੇਰਿਆਂ ਨੂੰ ਸਮੁੰਦਰ ਤੋਂ ਦੂਰ ਰਹਿਣ ਦੀ ਚੇਤਾਵਨੀ June 5, 2026 Mehra Media Teamhttps://punjabimedia.in ਲਾਤੂਰ, 16 ਅਕਤੂਬਰਇੱਥੇ ਉਦਗੀਰ ਜ਼ਿਲ੍ਹੇ ਵਿੱਚ ਪੈਰੋਲ ’ਤੇ ਆਏ ਕਤਲ ਕੇਸ ਦੇ ਮੁਲਜ਼ਮ ਨੇ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਅਨੁਸਾਰ ਮੁਲਜ਼ਮ ਅਮਿਤ ਨਟਕਾਰੇ ਰੌਲਾ ਪੈਣ ’ਤੇ ਮੌਕੇ ਤੋਂ ਫਰਾਰ ਹੋ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨਟਕਾਰੇ ਦੋ ਹੱਤਿਆਵਾਂ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਆਪਣੀ ਪਤਨੀ ਨੂੰ ਪੇਕਿਆਂ ਤੋਂ ਨਕਦੀ ਲਿਆਉਣ ਦੀ ਮੰਗ ਲਈ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਤਾਂ ਕਿ ਉਹ ਆਪਣੀ ਸਜ਼ਾ ਖ਼ਿਲਾਫ਼ ਅਪੀਲ ਦਾਇਰ ਕਰ ਸਕੇ। ਬੀਤੀ ਰਾਤ ਜੋੜੇ ਵਿਚਕਾਰ ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਅਤੇ ਨਟਕਾਰੇ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ ਸਬੰਧਿਤ ਖ਼ਬਰਾਂ Published At: OCTOBER 16, 2024 11:13 PM (IST) Published At: OCTOBER 16, 2024 10:52 PM (IST) Published At: OCTOBER 16, 2024 10:02 PM (IST) Published At: OCTOBER 16, 2024 07:40 PM (IST) | Updated At: OCTOBER 16, 2024 08:37 PM (IST) Published At: OCTOBER 16, 2024 07:17 PM (IST) | Updated At: OCTOBER 16, 2024 11:13 PM (IST) Published At: OCTOBER 16, 2024 06:18 PM (IST) News Source link #ਪਰਲ #ਤ #ਆਏ #ਵਅਕਤ #ਵਲ #ਪਤਨ #ਦ #ਹਤਆ Tagsਆਏਹਤਆਤਦਪਤਨਪਰਲਵਅਕਤਵਲ Share Facebook Twitter Pinterest WhatsApp Previous articleਉੜੀਸਾ: ਮਾਂ ਨੇ ਪੰਜ ਸਾਲਾ ਮਤਰੇਏ ਪੁੱਤ ਨੂੰ ਖੂਹ ’ਚ ਸੁੱਟਿਆ – Punjabi TribuneNext articleNick Jonas: ਪ੍ਰਿਯੰਕਾ ਚੋਪੜਾ ਦੇ ਪਤੀ ਦੀ ਜਾ*ਨ ਨੂੰ ਖਤਰਾ? ਸ਼ਾਰਪ ਸ਼ੂ*ਟ*ਰ ਦੇ ਸੀ ਨਿਸ਼ਾਨੇ 'ਤੇ, ਸਟੇਜ ਤੋਂ ਭੱਜਦੇ ਨਜ਼ਰ ਆਏ ਨਿਕ ਜੋਨਸ, ਵੀਡੀਓ ਵਾਇਰਲ - Advertisement - More articles ਸਹਿਮੇ ਲੋਕ: ਰਾਸ਼ਨ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪਾਂ ’ਤੇ ਲੱਗੀ ਭੀੜ May 9, 2025 ਰੌਬਰਟ ਪ੍ਰੀਵੋਸਟ ਪਹਿਲੇ ਅਮਰੀਕੀ ਪੋਪ ਬਣੇ May 9, 2025 ਸਕੂਲ ਵਿੱਚ ਅਨਾਜ ਘਪਲੇ ਸਬੰਧੀ ਵਿਜੀਲੈਂਸ ਤੇ ਉੱਚ ਅਧਿਕਾਰੀਆਂ ਨੂੰ ਪੱਤਰ May 8, 2025 - Advertisement - Latest article Annamalai Resign: ਸਿਆਸਤ ‘ਚ ਵੱਡੀ ਹਲਚਲ, ਭਾਜਪਾ ਦੇ ਸਾਬਕਾ ਪ੍ਰਧਾਨ ਨੇ ਦਿੱਤਾ ਅਸਤੀਫਾ; ਮੱਚਿਆ ਹੜਕੰਪ June 5, 2026 Patiala 'ਚ ਬੇਰੁਜ਼ਗਾਰ ਨੌਜਵਾਨਾਂ ’ਤੇ ਪੁਲਿਸ ਦਾ ਲਾਠੀਚਾਰਜ , ਭਜਾ-ਭਜਾ ਕੁੱਟੇ ਪੰਜਾਬੀ ਨੌਜਵਾਨ June 5, 2026 Punjab 'ਚ 'ਪੋਸਟਰ ਵਾਰ' , ਮਜੀਠੀਆ ਦੇ ਸਮਰਥਨ 'ਚ ਲੱਗੇ ਟਾਈਗਰ ਅਭੀ ਜ਼ਿੰਦਾ ਹੈ ਵਾਲੇ ਪੋਸਟਰ June 5, 2026 ਇਸ ਸੂਬੇ ‘ਚ 8 ਜੂਨ ਤੱਕ ਪ੍ਰੀ-ਮਾਨਸੂਨ ਮੀਂਹ ਦਾ ਅਲਰਟ, ਮਛੇਰਿਆਂ ਨੂੰ ਸਮੁੰਦਰ ਤੋਂ ਦੂਰ ਰਹਿਣ ਦੀ ਚੇਤਾਵਨੀ June 5, 2026 Punjab News : ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੂੰ ਸਦਮਾ, ਪਤੀ ਦਾ ਹੋਇਆ ਦਿਹਾਂਤ , PGI ਨੂੰ ਸੌਂਪੀ ਜਾਵੇਗੀ ਮ੍ਰਿਤਕ ਦੇਹ June 5, 2026
ਲਾਤੂਰ, 16 ਅਕਤੂਬਰਇੱਥੇ ਉਦਗੀਰ ਜ਼ਿਲ੍ਹੇ ਵਿੱਚ ਪੈਰੋਲ ’ਤੇ ਆਏ ਕਤਲ ਕੇਸ ਦੇ ਮੁਲਜ਼ਮ ਨੇ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਅਨੁਸਾਰ ਮੁਲਜ਼ਮ ਅਮਿਤ ਨਟਕਾਰੇ ਰੌਲਾ ਪੈਣ ’ਤੇ ਮੌਕੇ ਤੋਂ ਫਰਾਰ ਹੋ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨਟਕਾਰੇ ਦੋ ਹੱਤਿਆਵਾਂ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਆਪਣੀ ਪਤਨੀ ਨੂੰ ਪੇਕਿਆਂ ਤੋਂ ਨਕਦੀ ਲਿਆਉਣ ਦੀ ਮੰਗ ਲਈ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਤਾਂ ਕਿ ਉਹ ਆਪਣੀ ਸਜ਼ਾ ਖ਼ਿਲਾਫ਼ ਅਪੀਲ ਦਾਇਰ ਕਰ ਸਕੇ। ਬੀਤੀ ਰਾਤ ਜੋੜੇ ਵਿਚਕਾਰ ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਅਤੇ ਨਟਕਾਰੇ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ