- Advertisement -spot_img

TAG

ਹਈ

ਬਦਕਿਸਮਤੀ ਨਾਲ ਜੰਮੂ-ਕਸ਼ਮੀਰ ’ਚ ਚੁਣੀ ਹੋਈ ਸਰਕਾਰ ਨਹੀਂ, ਲੋਕ ਨੌਕਰਸ਼ਾਹਾਂ ਦੇ ਰਹਿਮੋ-ਕਰਮ ’ਤੇ: ਨੈਸ਼ਨਲ ਕਾਨਫਰੰਸ

ਨਵੀਂ ਦਿੱਲੀ, 25 ਜੁਲਾਈਨੈਸ਼ਨਲ ਕਾਨਫਰੰਸ ਦੇ ਸੰਸਦ ਮੈਂਬਰ ਮੀਆਂ ਅਲਤਾਫ ਅਹਿਮਦ ਨੇ ਕੇਂਦਰੀ ਬਜਟ ਦੀ ਬਹਿਸ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਕੇਂਦਰ ਸ਼ਾਸਿਤ...

ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ‘ਆਪ’ ਨੂੰ ਨਵਾਂ ਦਫ਼ਤਰ ਅਲਾਟ – Punjabi Tribune

ਨਵੀਂ ਦਿੱਲੀ, 25 ਜੁਲਾਈ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ‘ਆਪ’ ਨੂੰ ਲੁਟੀਅਨਜ਼ ਦਿੱਲੀ ਖੇਤਰ ‘ਚ ਨਵਾਂ ਦਫ਼ਤਰ ਅਲਾਟ ਕੀਤਾ ਗਿਆ ਹੈ। ਪਾਰਟੀ...

ਨੈਸ਼ਨਲ ਹੈਰਾਲਡ ਕੇਸ: ਹਾਈ ਕੋਰਟ ਵੱਲੋਂ ਸਵਾਮੀ, ਸੋਨੀਆ ਅਤੇ ਰਾਹੁਲ ਨੂੰ ਪੱਖ ਪੇਸ਼ ਕਰਨ ਦੇ ਹੁਕਮ

ਨਵੀਂ ਦਿੱਲੀ, 22 ਜੁਲਾਈ ਦਿੱਲੀ ਹਾਈ ਕੋਰਟ ਨੇ ਅੱਜ ਨੈਸ਼ਨਲ ਹੈਰਾਲਡ ਮਾਮਲੇ ’ਚ ਟਰਾਇਲ ਕੋਰਟ ਅੱਗੇ ਸਬੂਤ ਪੇਸ਼ ਕਰਨ ਦੇ ਮਾਮਲੇ ਦੀ ਸੁਣਵਾਈ ਕਰਦਿਆਂ...

ਸੈਂਟਰ ਵਿਸਟਾ: ਹਾਈ ਕੋਰਟ ਦੀ ਦਿੱਲੀ ਵਕਫ਼ ਬੋਰਡ ਨੂੰ ਹਦਾਇਤ

ਨਵੀਂ ਦਿੱਲੀ, 22 ਜੁਲਾਈਹਾਈ ਕੋਰਟ ਨੇ ਅੱਜ ਦਿੱਲੀ ਵਕਫ਼ ਬੋਰਡ ਨੂੰ ਕਿਹਾ ਕਿ ਜਦੋਂ ਵੀ ਕੇਂਦਰ ‘ਸੈਂਟਰ ਵਿਸਟਾ’ ਪੁਨਰ-ਨਿਰਮਾਣ ਪ੍ਰਾਜੈਕਟ ਸਬੰਧੀ ਉਸ ਦੀ...

ਕੈਨੇਡਾ: ਸਰੀ ਕਾਰ ਹਾਦਸੇ ’ਚ ਹਲਾਕ ਹੋਈ ਪੰਜਾਬਣ ਮੁਟਿਆਰ ਦੀ ਪਛਾਣ ਹੋਈ

ਗੁਰਮਲਕੀਅਤ ਸਿੰਘ ਕਾਹਲੋਂਵੈਨਕੂਵਰ, 19 ਜੁਲਾਈਸਰੀ ’ਚ ਪਿਛਲੇ ਹਫਤੇ ਤੇਜ਼ ਰਫਤਾਰ ਕਾਰ ’ਚੋਂ ਡਿੱਗ ਕੇ ਹਲਾਕ ਹੋਈ 19 ਸਾਲਾ ਲੜਕੀ ਦੀ ਪਛਾਣ ਸਨੀਆ ਵਜੋਂ...

ਜਸਟਿਸ ਸ਼ੀਲ ਨਾਗੂ ਬਣੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ

ਨਵੀਂ ਦਿੱਲੀ, 4 ਜੁਲਾਈ ਜਸਟਿਸ ਸ਼ੀਲ ਨਾਗੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਰਾਸ਼ਟਰਪਤੀ ਦਰੋਪਦੀ...

ਮਾਲੀਵਾਲ ਕੁੱਟਮਾਰ ਮਾਮਲਾ: ਬਿਭਵ ਕੁਮਾਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੁਣਵਾਈ ਲਈ ਹਾਈ ਕੋਰਟ ਤਿਆਰ – Punjabi Tribune

ਨਵੀਂ ਦਿੱਲੀ, 1 ਜੁਲਾਈ ਦਿੱਲੀ ਹਾਈ ਕੋਰਟ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ਦੀ ਸੁਣਵਾਈ ’ਤੇ ਰਾਜ਼ੀ ਹੋ ਗਈ ਹੈ ਜਿਸ ਵਿਚ...

ਜੀਐੱਸਟੀ ਦੀ ਜੂਨ ’ਚ ਉਗਰਾਹੀ 8 ਫੀਸਦੀ ਵਧ ਕੇ 1.74 ਲੱਖ ਕਰੋੜ ਰੁਪਏ ਹੋਈ

ਨਵੀਂ ਦਿੱਲੀ, 1 ਜੁਲਾਈ ਜੀਐਸਟੀ ਦੀ ਜੂਨ ਵਿਚ ਉਗਰਾਹੀ 8 ਫੀਸਦੀ ਵਧ ਕੇ 1.74 ਲੱਖ ਕਰੋੜ ਰੁਪਏ ਹੋ ਗਈ ਹੈ। ਸੂਤਰਾਂ ਨੇ ਦੱਸਿਆ ਕਿ...

ਐੱਨਐੱਚਏਆਈ ਵੱਲੋਂ ਪੰਜਾਬ ਵਿੱਚ ਟੌਲ ਪਲਾਜ਼ੇ ਮੁੜ ਚਾਲੂ ਕਰਨ ਲਈ ਹਾਈ ਕੋਰਟ ਦਾ ਰੁਖ਼

ਸੌਰਭ ਮਲਿਕਚੰਡੀਗੜ੍ਹ, 1 ਜੁਲਾਈਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ...

ਆਬਕਾਰੀ ਘੁਟਾਲਾ: ਹਾਈ ਕੋਰਟ ਵੱਲੋਂ ਬੀਆਰਐੱਸ ਆਗੂ ਕੇ ਕਵਿਤਾ ਦੀ ਜ਼ਮਾਨਤ ਅਰਜ਼ੀ ਰੱਦ – Punjabi Tribune

ਨਵੀਂ ਦਿੱਲੀ, 1 ਜੁਲਾਈਦਿੱਲੀ ਹਾਈ ਕੋਰਟ ਨੇ ਅੱਜ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਦੇ ਦੋ ਮਾਮਲਿਆਂ ਵਿੱਚ ਬੀਆਰਐੱਸ...

Latest news

- Advertisement -spot_img