ਸੈਂਟਰ ਵਿਸਟਾ: ਹਾਈ ਕੋਰਟ ਦੀ ਦਿੱਲੀ ਵਕਫ਼ ਬੋਰਡ ਨੂੰ ਹਦਾਇਤ

Must read


ਨਵੀਂ ਦਿੱਲੀ, 22 ਜੁਲਾਈ

ਹਾਈ ਕੋਰਟ ਨੇ ਅੱਜ ਦਿੱਲੀ ਵਕਫ਼ ਬੋਰਡ ਨੂੰ ਕਿਹਾ ਕਿ ਜਦੋਂ ਵੀ ਕੇਂਦਰ ‘ਸੈਂਟਰ ਵਿਸਟਾ’ ਪੁਨਰ-ਨਿਰਮਾਣ ਪ੍ਰਾਜੈਕਟ ਸਬੰਧੀ ਉਸ ਦੀ ਜਾਇਦਾਦ ਖ਼ਿਲਾਫ਼ ਕੋਈ ਕਾਰਵਾਈ ਕਰਦਾ ਹੈ ਤਾਂ ਉਹ ਅਦਾਲਤ ਤੱਕ ਪਹੁੰਚ ਕਰ ਸਕਦੇ ਹਨ। ਜਸਟਿਸ ਪੁਰੂਸ਼ੇਂਦਰ ਕੁਮਾਰ ਕੌਰਵ ਨੇ ਕਿਹਾ ਕਿ ਪ੍ਰਾਜੈਕਟ ਨੂੰ ਹਾਈ ਕੋਰਟ ਦੀ ਮਨਜ਼ੂਰੀ ਮਿਲੀ ਹੋਈ ਹੈ। -ਪੀਟੀਆਈ

 



News Source link

- Advertisement -

More articles

- Advertisement -

Latest article