- Advertisement -spot_img

TAG

ਲਖ

ਜੀਐੱਸਟੀ ਦੀ ਜੂਨ ’ਚ ਉਗਰਾਹੀ 8 ਫੀਸਦੀ ਵਧ ਕੇ 1.74 ਲੱਖ ਕਰੋੜ ਰੁਪਏ ਹੋਈ

ਨਵੀਂ ਦਿੱਲੀ, 1 ਜੁਲਾਈ ਜੀਐਸਟੀ ਦੀ ਜੂਨ ਵਿਚ ਉਗਰਾਹੀ 8 ਫੀਸਦੀ ਵਧ ਕੇ 1.74 ਲੱਖ ਕਰੋੜ ਰੁਪਏ ਹੋ ਗਈ ਹੈ। ਸੂਤਰਾਂ ਨੇ ਦੱਸਿਆ ਕਿ...

ਵਿਸ਼ਵ ਹਿੰਦੂ ਪਰਿਸ਼ਦ ਆਗੂ ਦੇ ਕਤਲ ਦੇ ਦੋ ਦੋਸ਼ੀਆਂ ‘ਤੇ 10-10 ਲੱਖ ਦਾ ਇਨਾਮ

ਨਵੀਂ ਦਿੱਲੀ, 26 ਜੂਨਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਵਿਕਾਸ ਪਰਭਾਕਰ ਦੇ ਪੰਜਾਬ ਵਿਚ ਹੋਏ ਕਤਲ ਦੇ ਦੋ ਦੋਸ਼ੀਆਂ ‘ਤੇ ਐੱਨਆਈਏ ਨੇ 10-10 ਲੱਖ...

ਬਾਇਡਨ ਦੀ ਨਵੀਂ ਇਮੀਗ੍ਰੇਸ਼ਨ ਨੀਤੀ: ਅਮਰੀਕਾ ’ਚ 5 ਲੱਖ ਨਾਜਾਇਜ਼ ਪਰਵਾਸੀਆਂ ਨੂੰ ਹੋਵੇਗਾ ਲਾਭ – Punjabi Tribune

ਵਾਸ਼ਿੰਗਟਨ, 18 ਜੂਨ ਅਮਰੀਕਾ ’ਚ ਨਵੰਬਰ ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਜੋਅ ਬਾਇਡਨ ਨਵੀਂ ਇਮੀਗ੍ਰੇਸ਼ਨ ਨੀਤੀ ਬਾਰੇ ਵੱਡਾ ਫੈਸਲਾ ਲੈ ਰਹੇ ਹਨ।...

ਸਾਲਾਨਾ ਹੱਜ ਯਾਤਰਾ ਸ਼ੁਰੂ, 20 ਲੱਖ ਤੋਂ ਵੱਧ ਯਾਤਰੀਆਂ ਦੇ ਪੁੱਜਣ ਦੀ ਸੰਭਾਵਨਾ

ਮੀਨਾ (ਸਾਊਦੀ ਅਰਬ), 14 ਜੂਨ ਮੁਸਲਿਮ ਸ਼ਰਧਾਲੂ ਅੱਜ ਤਿੱਖੀ ਗਰਮੀ ਦੇ ਬਾਵਜੂਦ ਮੱਕਾ ਵਿੱਚ ਵਿਸ਼ਾਲ ਟੈਂਟ ਕੈਂਪ ਵਿੱਚ ਇਕੱਠੇ ਹੋਏ ਤੇ ਇਸ ਨਾਲ ਸਾਲਾਨਾ...

ਬੰਗਲਾਦੇਸ਼: ਨੋਬੇਲ ਪੁਰਸਕਾਰ ਜੇਤੂ ਯੂਨਸ ’ਤੇ 20 ਲੱਖ ਡਾਲਰ ਗਬਨ ਮਾਮਲੇ ’ਚ ਦੋਸ਼ ਆਇਦ

ਢਾਕਾ, 12 ਜੂਨ ਬੰਗਲਾਦੇਸ਼ ਦੀ ਵਿਸ਼ੇਸ਼ ਅਦਾਲਤ ਨੇ ਨੋਬੇਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਅਤੇ 13 ਹੋਰਾਂ ਖ਼ਿਲਾਫ਼ 20 ਲੱਖ ਅਮਰੀਕੀ ਡਾਲਰ ਤੋਂ ਵੱਧ ਦੇ...

ਇੰਦੌਰ: ਭਾਜਪਾ ਐੱਮਪੀ ਸ਼ੰਕਰ ਲਾਲਵਾਨੀ ਰਿਕਾਰਡ 11.75 ਲੱਖ ਵੋਟਾਂ ਨਾਲ ਜਿੱਤੇ

ਭੋਪਾਲ, 4 ਜੂਨਲੋਕ ਸਭਾ ਚੋਣਾਂ ਵਿੱਚ ਇੰਦੌਰ ਤੋਂ ਭਾਜਪਾ ਦੇ ਐੱਮਪੀ ਸ਼ੰਕਰ ਲਾਲਵਾਨੀ ਰਿਕਾਰਡ 11,75,092 ਵੋਟਾਂ ਦੇ ਰਿਕਾਰਡ ਫ਼ਰਕ ਨਾਲ ਜਿੱਤ ਗਏ ਹਨ...

ਸਿਹਤ ਵਿਭਾਗ ਦੇ ਖਾਤੇ ਵਿੱਚੋਂ 31.83 ਲੱਖ ਕਢਵਾਉਣ ਦੇ ਮਾਮਲੇ ਦੀ ਵਿਜੀਲੈਂਸ ਜਾਂਚ ਸ਼ਰੂ

ਗੁਰਬਖਸ਼ਪੁਰੀਤਰਨ ਤਾਰਨ, 10 ਮਈਜ਼ਿਲ੍ਹੇ ਦੇ ਸਿਹਤ ਵਿਭਾਗ ਵਿੱਚ ਕੌਮੀ ਅੰਨ੍ਹਾਪਣ ਰੋਕੂ ਪ੍ਰੋਗਰਾਮ (ਐੱਨਪੀਸੀਬੀ) ਵਿੱਚ ਬੀਤੇ ਕਈ ਸਾਲਾਂ ਤੋਂ ਚਲਦੀ ਆ ਰਹੀ 31, 83...

Latest news

- Advertisement -spot_img