27.4 C
Patiāla
Wednesday, May 1, 2024
- Advertisement -spot_img

TAG

ਮਹਨ

Rekha Birthday: ਅਦਾਕਾਰਾ ਰੇਖਾ ਨੇ ਭਾਰ ਘਟਾਉਣ ਲਈ ਕਈ ਮਹੀਨੇ ਕੀਤਾ ਇਸ ਚੀਜ਼ ਦਾ ਸੇਵਨ, ਜੰਕ ਫੂਡ ਛੱਡਣ ਨੂੰ ਲੱਗੇ ਢਾਈ ਸਾਲ 

Rekha Birthday: ਆਪਣੇ 40 ਸਾਲਾਂ ਦੇ ਕਰੀਅਰ ਵਿੱਚ ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ ਨੇ 180 ਤੋਂ ਵੱਧ ਫਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ...

ਚੀਨ ਦਾ ਰੱਖਿਆ ਮੰਤਰੀ ਮਹੀਨੇ ਤੋਂ ‘ਲਾਪਤਾ’ ਤੇ ਮੰਤਰਾਲਾ ਬੇਖ਼ਬਰ – punjabitribuneonline.com

ਪੇਈਚਿੰਗ, 28 ਸਤੰਬਰ ਚੀਨ ਦਾ ਰੱਖਿਆ ਮੰਤਰੀ ਇੱਕ ਮਹੀਨੇ ਤੋਂ ਲਾਪਤਾ ਹੈ ਅਤੇ ਰੱਖਿਆ ਮੰਤਰਾਲੇ ਨੇ ਹੁਣ ਇਸ ਮਾਮਲੇ ‘ਤੇ ਆਪਣੀ ਪਹਿਲੀ ਜਨਤਕ ਟਿੱਪਣੀ...

ਗਾਗੇਵਾਲ ਰਜਬਾਹੇ ਵਿੱਚ ਚਾਰ ਮਹੀਨੇ ’ਚ ਮੁੜ ਪਾੜ ਪਿਆ

ਲਖਵੀਰ ਸਿੰਘ ਚੀਮਾ ਟੱਲੇਵਾਲ, 25 ਸਤੰਬਰ ਪੰਜਾਬ ਸਰਕਾਰ ਵੱਲੋਂ ਹਰ ਖੇਤ ਨੂੰ ਪਾਣੀ ਦੇਣ ਦੀ ਮੁਹਿੰਮ ਤਹਿਤ ਪਿੰਡ ਗਾਗੇਵਾਲ ਵਿੱਚ ਬਣਾਇਆ ਕਾਲਸ ਰਜਬਾਹਾ ਇਕ ਵਾਰ...

ਅਗਲੇ ਮਹੀਨੇ ਤੱਕ ਡਿਜੀਟਲ ਰੁਪਏ ਦੀ ਸ਼ੁਰੂਆਤ ਕਰ ਸਕਦਾ ਹੈ ਆਰਬੀਆਈ

ਨਵੀਂ ਦਿੱਲੀ, 10 ਸਤੰਬਰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਕਤੂਬਰ ਤੱਕ ਅੰਤਰ ਬੈਂਕ ਉਧਾਰੀ ਜਾਂ ਕਾਲ ਮਨੀ ਮਾਰਕੀਟ ’ਚ ਲੈਣ-ਦੇਣ ਲਈ ਅਜ਼ਮਾਇਸ਼ੀ ਤੌਰ ’ਤੇ ਡਿਜੀਟਲ...

Diljit Dosanjh: ਦਿਲਜੀਤ ਦੋਸਾਂਝ ਦੀ ਐਲਬਮ 'GHOST' ਸਤੰਬਰ ਮਹੀਨੇ ਹੋਵੇਗੀ ਰਿਲੀਜ਼, ਦੋਸਾਂਝਾਵਾਲੇ ਨੇ ਸਟਾਈਲਿਸ਼ ਲੁੱਕ ਨਾਲ ਕੀਤਾ ਐਲਾਨ

Diljit Dosanjh: ਦਿਲਜੀਤ ਦੋਸਾਂਝ ਦੀ ਐਲਬਮ 'GHOST' ਸਤੰਬਰ ਮਹੀਨੇ ਹੋਵੇਗੀ ਰਿਲੀਜ਼, ਦੋਸਾਂਝਾਵਾਲੇ ਨੇ ਸਟਾਈਲਿਸ਼ ਲੁੱਕ ਨਾਲ ਕੀਤਾ ਐਲਾਨ News Source link

ਮੁਹਾਲੀ: ਤਿੰਨ ਮਹੀਨੇ ਤੋਂ ਜ਼ਿੰਦਗੀ ਲਈ ਲੜ ਰਿਹਾ ਮਾਪਿਆਂ ਦਾ ਇਕਲੌਤਾ ਪੁੱਤ, ਪੰਜਾਬ ਸਰਕਾਰ ਅਤੇ ਪੁਲੀਸ ਖ਼ਿਲਾਫ਼ ਪ੍ਰਦਰਸ਼ਨ – punjabitribuneonline.com

ਦਰਸ਼ਨ ਸਿੰਘ ਸੋਢੀ ਮੁਹਾਲੀ, 21 ਅਗਸਤ ਇਸ ਜ਼ਿਲ੍ਹੇ ਦੇ ਪਿੰਡ ਕੁੰਭੜਾ ਦਾ ਨੌਜਵਾਨ ਪਰਵੀਨ ਸਿੰਘ 3 ਮਹੀਨੇ ਤੋਂ ਜ਼ਿੰਦਗੀ ਲਈ ਲੜਾਈ ਲੜ ਰਿਹਾ ਹੈ। ਗਰੀਬ...

Srimad Ramayan: ਟੀਵੀ 'ਤੇ ਫਿਰ ਭਗਵਾਨ ਸ਼੍ਰੀ ਰਾਮ ਦੀ ਮਹਾਨ ਮਹਾਂਕਥਾ ਦਾ ਹੋਵੇਗਾ ਪ੍ਰਸਾਰਣ, 'ਸ਼੍ਰੀਮਦ ਰਾਮਾਇਣ' ਕਿੱਥੇ ਦੇਖ ਸਕੋਗੇ ? ਜਾਣੋ

Srimad Ramayan: ਟੀਵੀ 'ਤੇ ਮਿਥਿਹਾਸਕ ਸ਼ੋਅ ਬਹੁਤ ਪਸੰਦ ਕੀਤੇ ਜਾਂਦੇ ਹਨ। ਖਾਸ ਤੌਰ 'ਤੇ ਭਗਵਾਨ ਰਾਮ ਅਤੇ ਰਾਮਾਇਣ 'ਤੇ ਆਧਾਰਿਤ ਕਈ ਸ਼ੋਅ ਟੀਵੀ...

ਆਈਆਈਟੀ ਹੈਦਰਾਬਾਦ ’ਚ ਐੱਮਟੈੱਕ ਦੀ ਵਿਦਿਆਰਥਣ ਨੇ ਖ਼ੁਦਕੁਸ਼ੀ ਕੀਤੀ, ਮਹੀਨੇ ’ਚ ਦੂਜੀ ਘਟਨਾ

ਹੈਦਰਾਬਾਦ, 8 ਅਗਸਤ ਤਿਲੰਗਾਨਾ ਦੇ ਸੰਗਾਰੈੱਡੀ ਜ਼ਿਲ੍ਹੇ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਹੈਦਰਾਬਾਦ ਦੀ 21 ਸਾਲਾ ਪੋਸਟ ਗ੍ਰੈਜੂਏਟ ਵਿਦਿਆਰਥਣ ਨੇ ਆਪਣੇ ਹੋਸਟਲ ਦੇ ਕਮਰੇ...

ਸਾਉਣ ਮਹੀਨੇ ਦੇ ਸੋਮਵਾਰ ਕਾਰਨ ਗਿਆਨਵਾਪੀ ਕੰਪਲੈਕਸ ’ਚ 3 ਘੰਟਿਆਂ ਦੀ ਦੇਰੀ ਨਾਲ ਸ਼ੁਰੂ ਹੋਇਆ ਸਰਵੇਖਣ – punjabitribuneonline.com

ਵਾਰਾਨਸੀ, 7 ਅਗਸਤ ਸਾਉਣ ਮਹੀਨੇ ਦੇ ਸੋਮਵਾਰ ਦੇ ਮੱਦੇਨਜ਼ਰ ਕਾਸ਼ੀ ਵਿਸ਼ਵਨਾਥ ਮੰਦਰ ਵਿਚ ਸ਼ਰਧਾਲੂਆਂ ਦੇ ਭਾਰੀ ਭੀੜ ਕਾਰਨ ਗਿਆਨਵਾਪੀ ਕੰਪਲੈਕਸ ਵਿਚ ਭਾਰਤੀ ਪੁਰਾਤੱਤਵ ਸਰਵੇਖਣ...

ਪੁਸਤਕ ‘ਮਹਾਨ ਸ਼ਖ਼ਸੀਅਤ ਜੱਸਾ ਸਿੰਘ ਆਹਲੂਵਾਲੀਆ’ ਰਿਲੀਜ਼

ਖੇਤਰੀ ਪ੍ਰਤੀਨਿਧ ਲੁਧਿਆਣਾ, 6 ਅਗਸਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਪੰਜਾਬੀ ਦੀ ਪ੍ਰਸਿੱਧ ਲੇਖਿਕਾ ਡਾ. ਕੁਲਵਿੰਦਰ ਕੌਰ ਮਿਨਹਾਸ ਦੀ ਪੁਸਤਕ ‘ਮਹਾਨ ਸ਼ਖ਼ਸੀਅਤ ਜੱਸਾ ਸਿੰਘ...

Latest news

- Advertisement -spot_img