- Advertisement -spot_img

TAG

ਡਬ

ਮੱਧ ਪ੍ਰਦੇਸ਼: ਇੰਦੋਰ-ਜਬਲਪੁਰ ਐਕਸਪ੍ਰੈਸ ਦੇ ਦੋ ਡੱਬੇ ਲੀਹ ਤੋਂ ਉੱਤਰੇ

ਜਬਲਪੁਰ, 7 ਸਤੰਬਰIndore-Jabalpur Express Train Derail: ਮੱਧ ਪ੍ਰਦੇਸ਼ ਦੇ ਜਬਲਪੁਰ ਰੇਲਵੇ ਸਟੇਸ਼ਨ ਨਜ਼ਦੀਕ ਇੰਦੋਰ ਜਬਲਪੁਰ-ਐਕਸਪ੍ਰੈਸ ਦੇ ਦੋ ਡੱਬੇ ਲੀਹ ਤੋਂ ਉਤਰ ਗਏ। ਰੇਲਵੇ...

ਚਲਦੀ ਰੇਲਗੱਡੀ ਦੇ ਦੋ ਡੱਬੇ ਵੱਖ ਹੋਏ, ਨੁਕਸਾਨ ਤੋਂ ਬਚਾਅ

ਸੂਰਤ, 15 ਅਗਸਤ ਗੁਜਰਾਤ ਦੇ ਸੂਰਤ ਨਜ਼ਦੀਕ ਵੀਰਵਾਰ ਸਵੇਰ ਅਹਿਮਦਾਬਾਦ-ਮੁੰਬਈ ਡਬਲ ਡੇਕਰ ਐਕਸਪ੍ਰੈਸ ਦੇ ਦੋ ਡੱਬੇ ਚਲਦੀ ਗੱਡੀ ਤੋਂ ਵੱਖ ਹੋ ਗਏ। ਪੱਛਮੀ ਰੇਲਵੇ...

ਮਹਾਰਾਸ਼ਟਰ: ਬੋਈਸਰ ਸਟੇਸ਼ਨ ਦੇ ਯਾਰਡ ਵਿੱਚ ਮਾਲਗੱਡੀ ਦੇ ਪੰਜ ਡੱਬੇ ਪਟੜੀ ਤੋਂ ਉਤਰੇ

ਮੁੰਬਈ, 27 ਜੁਲਾਈ ਮੁੰਬਈ ਤੋਂ ਕਰੀਬ 100 ਕਿਲੋਮੀਟਰ ਦੂਰ ਪੱਛਮੀ ਰੇਲਵੇ ਦੇ ਬੋਈਸਰ ਸਟੇਸ਼ਨ ਦੇ ਯਾਰਡ ਵਿੱਚ ਅੱਜ ਸਵੇਰੇ ਇਕ ਮਾਲਗੱਡੀ ਦੇ ਪੰਜ ਡੱਬੇ...

ਡੁੱਬ ਰਹੇ ਸਰਪੰਚ ਨੂੰ ਬਚਾਉਣ ਲਈ ਤਿੰਨ ਵਿਅਕਤੀਆਂ ਨੇ ਨਹਿਰ ‘ਚ ਛਾਲ ਮਾਰੀ

ਦਲਬੀਰ ਸੱਖੋਵਾਲੀਆਬਟਾਲਾ 20 ,ਜੁਲਾਈਇੱਥੋ ਥੋੜ੍ਹੀ ਦੂਰ ਕਸਬਾ ਅਲੀਵਾਲ ਸਥਿਤ ਅੱਪਰਬਾਰੀ ਦੋਆਬ ਨਹਿਰ (ਯੂਬੀਡੀਸੀ ) ਵਿਚ ਡੁੱਬ ਰਹੇ ਇਕ ਸਰਪੰਚ ਨੂੰ ਬਚਾਉਣ ਲਈ ਤਿੰਨ...

ਲਹਿਰਾਗਾਗਾ ਦੀ ਨਹਿਰ ’ਚ ਪਿਓ-ਪੁੱਤ ਡੁੱਬੇ

ਰਮੇਸ਼ ਭਾਰਦਵਾਜ ਲਹਿਰਾਗਾਗਾ, 25 ਜੂਨ ਘੱਗਰ ਬਰਾਂਚ ਨਹਿਰ ਵਿੱਚ ਬੀਤੀ ਸ਼ਾਮ ਪਿਓ-ਪੁੱਤਰ ਡੁੱਬ ਗਏ। ਇਨ੍ਹਾਂ ਦੀ ਪਛਾਣ 35 ਸਾਲਾ ਮੋਹਨ ਸਿੰਘ ਅਤੇ ਉਸ ਦਾ...

ਨਾਰਥ ਈਸਟ ਐਕਸਪ੍ਰੈਸ ਗੱਡੀ ਦੇ ਛੇ ਡੱਬੇ ਲੀਹੋਂ ਲੱਥੇ, ਕਈ ਮੁਸਾਫਿਰ ਜ਼ਖ਼ਮੀ

ਪਟਨਾ, 11 ਅਕਤੂਬਰ ਦਿੱਲੀ ਦੇ ਆਨੰਦ ਵਿਹਾਰ ਟਰਮਨਿਸ ਤੋਂ ਚੱਲੀ ਨਾਰਥ ਈਸਟ ਐਕਸਪ੍ਰੈਸ ਗੱਡੀ ਦੇ ਪੰਜ ਡੱਬੇ ਅੱਜ ਬਿਹਾਰ ਦੇ ਬਕਸਰ ਨੇੜੇ ਰਘੂਨਾਥਪੁਰ ਸਟੇਸ਼ਨ...

ਸੁਲਤਾਨਪੁਰ ਲੋਧੀ: ਦੋ ਬੱਚੇ ਬਿਆਸ ਦਰਿਆ ’ਚ ਡੁੱਬੇ

ਅਪਰਨਾ ਬੈਨਰਜੀ ਜਲੰਧਰ, 23 ਸਤੰਬਰ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਬਾਊਪੁਰ ਪਿੰਡ ਵਿੱਚ ਟੁੱਟੇ ਹੋਏ ਬੰਨ੍ਹ ਨੂੰ ਪੂਰਨ ਦਾ ਕੰਮ ਲਗਪਗ ਪੂਰਾ...

Latest news

- Advertisement -spot_img