24.1 C
Patiāla
Wednesday, April 24, 2024
- Advertisement -spot_img

TAG

ਡਬ

ਨਾਰਥ ਈਸਟ ਐਕਸਪ੍ਰੈਸ ਗੱਡੀ ਦੇ ਛੇ ਡੱਬੇ ਲੀਹੋਂ ਲੱਥੇ, ਕਈ ਮੁਸਾਫਿਰ ਜ਼ਖ਼ਮੀ

ਪਟਨਾ, 11 ਅਕਤੂਬਰ ਦਿੱਲੀ ਦੇ ਆਨੰਦ ਵਿਹਾਰ ਟਰਮਨਿਸ ਤੋਂ ਚੱਲੀ ਨਾਰਥ ਈਸਟ ਐਕਸਪ੍ਰੈਸ ਗੱਡੀ ਦੇ ਪੰਜ ਡੱਬੇ ਅੱਜ ਬਿਹਾਰ ਦੇ ਬਕਸਰ ਨੇੜੇ ਰਘੂਨਾਥਪੁਰ ਸਟੇਸ਼ਨ...

ਸੁਲਤਾਨਪੁਰ ਲੋਧੀ: ਦੋ ਬੱਚੇ ਬਿਆਸ ਦਰਿਆ ’ਚ ਡੁੱਬੇ

ਅਪਰਨਾ ਬੈਨਰਜੀ ਜਲੰਧਰ, 23 ਸਤੰਬਰ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਬਾਊਪੁਰ ਪਿੰਡ ਵਿੱਚ ਟੁੱਟੇ ਹੋਏ ਬੰਨ੍ਹ ਨੂੰ ਪੂਰਨ ਦਾ ਕੰਮ ਲਗਪਗ ਪੂਰਾ...

ਘਰ-ਬਾਰ ਪਾਣੀ ’ਚ ਡੁੱਬੇ, ਰਾਹਤ ਕੈਂਪਾਂ ਵਿੱਚ ਗੋਤੇ ਖਾਂਦੀ ਜ਼ਿੰਦਗੀ

ਫਿਰੋਜ਼ਪੁਰ, 30 ਜੁਲਾਈ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਹੜ੍ਹਾਂ ਨੇ ਲੋਕਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਕਰ ਦਿੱਤੀਆਂ ਹਨ ਅਤੇ ਘਰ ਵੀ ਡਿੱਗ ਗਏ...

ਸਿਰਸਾ: ਘੱਗਰ ਦੇ ਹੜ੍ਹ ਨੇ ਹਜ਼ਾਰਾਂ ਲੋਕ ਬੇਘਰ ਕੀਤੇ, ਸੈਂਕੜੇ ਏਕੜ ਫ਼ਸਲ ਡੁੱਬੀ

ਪ੍ਰਭੂ ਦਿਆਲਸਿਰਸਾ, 20 ਜੁਲਾਈਘੱਗਰ ਦੇ ਪਾਣੀ ਦਾ ਜਿਥੇ ਕਹਿਰ ਹਾਲੇ ਜਾਰੀ ਹੈ, ਉਥੇ ਹੀ ਹੁਣ ਰੰਗੋਈ ਨਾਲੇ ਦੇ ਹੜ੍ਹ ਦਾ ਖਤਰਾ ਹੋਣ ਕਾਰਨ...

ਕਾਹਨੂੰਵਾਨ: ਬੇਟ ਖੇਤਰ ਦੀਆਂ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ’ਚ ਡੁੱਬੀ, ਘਰ ਪਾਣੀ ’ਚ ਘਿਰੇ

ਵਰਿੰਦਰਜੀਤ ਜਾਗੋਵਾਲਕਾਹਨੂੰਵਾਨ, 7 ਜੁਲਾਈਦੋ ਦਿਨ ਤੋਂ ਲਗਾਤਾਰ ਬਾਰਸ਼ ਕਾਰਨ ਜਿਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਬੇਟ ਖੇਤਰ ਲਈ ਇਹ ਭਾਰੀ...

Latest news

- Advertisement -spot_img