- Advertisement -spot_img

TAG

ਛਤਸਗੜਹ

ਛੱਤੀਸਗੜ੍ਹ: ਗਰੀਆਬੰਦ ਵਿੱਚ ਨਕਸਲੀਆਂ ਦੇ ਡੰਪ ਤੋਂ 8 ਲੱਖ ਰੁਪਏ, ਵਿਸਫੋਟਕ ਬਰਾਮਦ

ਗਰੀਆਬੰਦ, 22 ਮਾਰਚਸੁਰੱਖਿਆ ਬਲਾਂ ਨੇ ਗਰੀਆਬੰਦ ਵਿੱਚ 8 ਲੱਖ ਰੁਪਏ ਨਕਦੀ, ਵਿਸਫੋਟਕ ਸਮੱਗਰੀ ਅਤੇ ਨਕਸਲੀ ਸਾਹਿਤ ਬਰਾਮਦ ਕੀਤਾ ਹੈ। ਏਐੱਨਆਈ ਨਾਲ ਗੱਲ ਕਰਦੇ...

ਛੱਤੀਸਗੜ੍ਹ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਨਕਸਲੀ ਹਲਾਕ

ਰਾਏਪੁਰ/ਸੁਕਮਾ, 9 ਜਨਵਰੀ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਨਕਸਲੀ ਮਾਰੇ ਗਏ ਹਨ। ਹੁਣ ਤੱਕ ਤਿੰਨ ਨਕਸਲੀਆਂ ਦੀਆਂ ਲਾਸ਼ਾਂ...

ਛੱਤੀਸਗੜ੍ਹ: ਐਸਯੂਵੀ ਛੱਪੜ ਵਿੱਚ ਡਿੱਗੀ; ਛੇ ਹਲਾਕ; ਇੱਕ ਜ਼ਖ਼ਮੀ

ਰਾਏਪੁਰ, 2 ਨਵੰਬਰ Six dead, one injured as SUV falls into pond in Chhattisgarh: ਛੱਤੀਸਗੜ੍ਹ ਦੇ ਬਲਰਾਮਪੁਰ ਵਿੱਚ ਇਕ ਐਸਯੂਵੀ ਛੱਪੜ ਵਿੱਚ ਜਾ ਡਿੱਗੀ...

ਛੱਤੀਸਗੜ੍ਹ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 28 ਨਕਸਲੀ ਹਲਾਕ

ਦਾਂਤੇਵਾੜਾ, 4 ਅਕਤੂਬਰSecurity forces kill 28 Naxalites in Bastar region ਛੱਤੀਸਗੜ੍ਹ ਦੇ ਬਸਤਰ ਖੇਤਰ ’ਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 28 ਨਕਸਲੀ...

ਛੱਤੀਸਗੜ੍ਹ: ਰਿਫਾੲਨਰੀ ’ਚ ਕੋਲੇ ਨਾਲ ਭਰਿਆ ਹੌਪਰ ਡਿੱਗਣ ਕਾਰਨ ਤਿੰਨ ਮਜ਼ਦੂਰ ਹਲਾਕ

ਅੰਬਿਕਾਪੁਰ, 8 ਸਤੰਬਰਛੱਤੀਸਗੜ੍ਹ ਦੇ ਸੁਰਗੁਜਾ ਜ਼ਿਲ੍ਹੇ ਵਿੱਚ ਅੱਜ ਐਲੂਮਿਨਾ ਰਿਫਾਇਨਰੀ ’ਚ ਕੋਲੇ ਨਾਲ ਭਰਿਆ ਹੌਪਰ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ।...

ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਏਸੀਬੀ/ਈਓਡਬਲਿਊ ਵੱਲੋਂ ਛੱਤੀਸਗੜ੍ਹ, ਝਾਰਖੰਡ, ਰਾਜਸਥਾਨ ਤੇ ਕਰਨਾਟਕ ’ਚ 24 ਥਾਈਂ ਛਾਪੇ – Punjabi Tribune

ਰਾਏਪੁਰ, 16 ਅਗਸਤਛੱਤੀਸਗੜ੍ਹ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਤੇ ਆਰਥਿਕ ਅਪਰਾਧ ਵਿੰਗ (ਏਸੀਬੀ/ਈਓਡਬਲਿਊ) ਨੇ ਆਈਏਐੱਸ ਅਧਿਕਾਰੀਆਂ ਰਾਣੂ ਸਾਹੂ ਤੇ ਸਮੀਰ ਵਿਸ਼ਨੋਈ ਅਤੇ ਸੂਬਾ ਸਰਵਿਸ...

ਛੱਤੀਸਗੜ੍ਹ: ਪੰਜ ਨਕਸਲੀ ਕਮਾਂਡਰ ਮੁਕਾਬਲੇ ’ਚ ਹਲਾਕ

ਨਾਰਾਇਣਗੜ੍ਹ (ਛੱਤੀਸਗੜ੍ਹ), 2 ਜੁਲਾਈ  ਛੱਤੀਸਗੜ੍ਹ ਦੇ ਨਰਾਇਣਗੜ੍ਹ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਪੰਜ ਨਕਸਲੀ ਕਮਾਂਡਰਾਂ ਨੂੰ ਮਾਰ ਮੁਕਾਇਆ। ਪੁਲੀਸ ਨੇ ਇਹ...

ਛੱਤੀਸਗੜ੍ਹ: ਸਤਨਾਮੀ ਸਮਾਜ ਦਾ ਅੰਦੋਲਨ ਹੋਇਆ ਹਿੰਸਕ

ਬਲੌਦਾਬਾਜ਼ਾਰ (ਛੱਤੀਸਗੜ੍ਹ), 10 ਜੂਨ ਛੱਤੀਸਗੜ੍ਹ ਦੇ ਬਲੌਦਾਬਾਜ਼ਾਰ ਜ਼ਿਲ੍ਹੇ ਵਿੱਚ ਧਾਰਮਿਕ ਥੰਮ੍ਹ ਨੂੰ ਨੁਕਸਾਨ ਪਹੁੰਚਾਉਣ ਦੇ ਵਿਰੋਧ ਵਿੱਚ ਸਤਨਾਮੀ ਸਮਾਜ ਦਾ ਅੰਦੋਲਨ ਅੱਜ ਹਿੰਸਕ ਹੋ...

ਛੱਤੀਸਗੜ੍ਹ: ਸਤਨਾਮੀ ਸਮਾਜ ਦਾ ਅੰਦੋਲਨ ਹੋਇਆ ਹਿੰਸਕ

ਬਲੌਦਾਬਾਜ਼ਾਰ (ਛੱਤੀਸਗੜ੍ਹ), 10 ਜੂਨ ਛੱਤੀਸਗੜ੍ਹ ਦੇ ਬਲੌਦਾਬਾਜ਼ਾਰ ਜ਼ਿਲ੍ਹੇ ਵਿੱਚ ਧਾਰਮਿਕ ਥੰਮ੍ਹ ਨੂੰ ਨੁਕਸਾਨ ਪਹੁੰਚਾਉਣ ਦੇ ਵਿਰੋਧ ਵਿੱਚ ਸਤਨਾਮੀ ਸਮਾਜ ਦਾ ਅੰਦੋਲਨ ਅੱਜ ਹਿੰਸਕ ਹੋ...

ਛੱਤੀਸਗੜ੍ਹ ਵਿੱਚ ਬੀਐੱਸਐੱਫ ਜਵਾਨ ਵੱਲੋਂ ਖੁਦਕੁਸ਼ੀ

ਕਾਂਕੇਰ, 8 ਜੂਨਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਜ਼ਿਲ੍ਹੇ ਕਾਂਕੇਰ ਵਿੱਚ ਬੀਐੱਸਐੱਫ ਦੇ ਜਵਾਨ ਨੇ ਆਪਣੇ ਕੈਂਪ ਵਿੱਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਮ੍ਰਿਤਕ...

Latest news

- Advertisement -spot_img