ਪੰਜਾਬ ਛੱਤੀਸਗੜ੍ਹ ਵਿੱਚ ਬੀਐੱਸਐੱਫ ਜਵਾਨ ਵੱਲੋਂ ਖੁਦਕੁਸ਼ੀ By Mehra Media Team June 9, 2024 0 198 Share FacebookXPinterestWhatsApp Must read Housing Scheme : ਗਰੀਬ ਪਰਿਵਾਰਾਂ ਲਈ ਖੁਸ਼ਖਬਰੀ! ਸਿਰਫ਼ 3.5 ਲੱਖ ਰੁਪਏ ‘ਚ ਮਿਲੇਗਾ ਫਲੈਟ, ਸਰਕਾਰ ਦੇਵੇਗੀ 5 November 14, 2026 Shiromani Akali Dal : ਸੁਖਬੀਰ ਬਾਦਲ ਵੱਲੋਂ ਮਹਿਲਾ ਅਕਾਲੀ ਦਲ ਦੀ ਨਵੀਂ ਟੀਮ ਦਾ ਐਲਾਨ, ਪੜ੍ਹੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ? November 14, 2026 Chandigarh Murder : ਚੰਡੀਗੜ੍ਹ 'ਚ ਪੁਲਿਸ ਹੈੱਡਕੁਆਰਟਰ ਨੇੜੇ ਔਰਤ ਦਾ ਕਤਲ, ਪੱਥਰਾਂ ਨਾਲ ਕੁਚਲਿਆ ਸਿਰ November 14, 2026 Ayushman Card ਧਾਰਕਾਂ ਨੂੰ ਵੱਡਾ ਝਟਕਾ ! 112 ਬਿਮਾਰੀਆਂ ਦਾ ਇਲਾਜ ਪ੍ਰਾਈਵੇਟ ਹਸਪਤਾਲਾਂ 'ਚ ਨਹੀਂ ਹੋਵੇਗਾ November 14, 2026 Mehra Media Teamhttps://punjabimedia.in ਕਾਂਕੇਰ, 8 ਜੂਨਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਜ਼ਿਲ੍ਹੇ ਕਾਂਕੇਰ ਵਿੱਚ ਬੀਐੱਸਐੱਫ ਦੇ ਜਵਾਨ ਨੇ ਆਪਣੇ ਕੈਂਪ ਵਿੱਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਕਾਂਸਟੇਬਲ ਮਲਾਏ ਕਰਮਾਕਰ (36) ਵਜੋਂ ਹੋਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਬੀਐੱਸਐੱਫ ਦੀ 162ਵੀਂ ਬਟਾਲੀਅਨ ਵਿੱਚ ਤਾਇਨਾਤ ਸੀ। ਉਸ ਦੀ ਲਾਸ਼ ਸਵੇਰੇ ਲਗਪਗ ਸਾਢੇ ਦਸ ਵਜੇ ਬੀਐੱਸਐੱਫ ਦੇ ਕੈਂਪ ਵਿੱਚ ਟੋਆਇਲਟ ਦੇ ਪੱਖੇ ਨਾਲ ਲਟਕਦੀ ਮਿਲੀ। ਇਹ ਘਟਨਾ ਰੋਅਘਾਟ ਥਾਣੇ ਅਧੀਨ ਖੇਤਰ ਵਿੱਚ ਵਾਪਰੀ ਹੈ। ਉਨ੍ਹਾਂ ਕਿਹਾ ਕਿ ਕਰਮਾਕਰ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਸੂਚਨਾ ਮਿਲਣ ਮਗਰੋਂ ਸਥਾਨਕ ਪੁਲੀਸ ਘਟਨਾ ਸਥਾਨ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਧਿਕਾਰੀ ਨੇ ਕਿਹਾ ਕਿ ਕਰਮਾਕਰ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਬੀਐੱਸਐੱਫ ਨੂੰ ਮਾਓਵਾਦੀਆਂ ਖ਼ਿਲਾਫ਼ ਅਪਰੇਸ਼ਨਾਂ ਲਈ ਕਾਂਕੇਰ ਜ਼ਿਲ੍ਹੇ ਵਿੱਚ ਵੱਡੇ ਪੱਧਰ ’ਤੇ ਤਾਇਨਾਤ ਕੀਤਾ ਗਿਆ ਹੈ। -ਪੀਟੀਆਈ ਸਬੰਧਿਤ ਖ਼ਬਰਾਂ Published At: JUNE 8, 2024 09:33 PM (IST) Published At: JUNE 8, 2024 04:58 PM (IST) Published At: JUNE 8, 2024 03:14 PM (IST) | Updated At: JUNE 8, 2024 03:16 PM (IST) Published At: JUNE 8, 2024 03:06 PM (IST) Published At: JUNE 8, 2024 02:59 PM (IST) Published At: JUNE 8, 2024 01:43 PM (IST) | Updated At: JUNE 8, 2024 02:21 PM (IST) News Source link Tagsਖਦਕਸਛਤਸਗੜਹਜਵਨਬਐਸਐਫਵਚਵਲ Share FacebookXPinterestWhatsApp Previous articleਨਿਤੀਸ਼ ਨੂੰ ਨਹੀਂ ਹੋਈ ਪ੍ਰਧਾਨ ਮੰਤਰੀ ਅਹੁਦੇ ਦੀ ਪੇਸ਼ਕਸ਼: ਝਾਅ – Punjabi TribuneNext articleHealth News: ਸੁਆਦ ਅਤੇ ਸਿਹਤ ਦੇ ਲਈ ਡਬਲ ਡੋਜ਼ ਛੱਲੀ ਦੇ ਦਾਣੇ, ਸ਼ੂਗਰ ਅਤੇ ਅੱਖਾਂ ਲਈ ਰਾਮਬਾਣ - Advertisement - More articles Shiromani Akali Dal : ਸੁਖਬੀਰ ਬਾਦਲ ਵੱਲੋਂ ਮਹਿਲਾ ਅਕਾਲੀ ਦਲ ਦੀ ਨਵੀਂ ਟੀਮ ਦਾ ਐਲਾਨ, ਪੜ੍ਹੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ? November 14, 2026 Chandigarh Murder : ਚੰਡੀਗੜ੍ਹ 'ਚ ਪੁਲਿਸ ਹੈੱਡਕੁਆਰਟਰ ਨੇੜੇ ਔਰਤ ਦਾ ਕਤਲ, ਪੱਥਰਾਂ ਨਾਲ ਕੁਚਲਿਆ ਸਿਰ November 14, 2026 AAP Punjab : ਪੰਜਾਬ 'ਚ AAP ਨੂੰ ਲੱਗ ਸਕਦਾ ਇੱਕ ਹੋਰ ਵੱਡਾ ਝਟਕਾ ? ਇਸ ਵਿਧਾਇਕ ਦੇ BJP 'ਚ ਜਾਣ ਦੀ ਚਰਚਾ November 14, 2026 - Advertisement - Latest article Housing Scheme : ਗਰੀਬ ਪਰਿਵਾਰਾਂ ਲਈ ਖੁਸ਼ਖਬਰੀ! ਸਿਰਫ਼ 3.5 ਲੱਖ ਰੁਪਏ ‘ਚ ਮਿਲੇਗਾ ਫਲੈਟ, ਸਰਕਾਰ ਦੇਵੇਗੀ 5 November 14, 2026 Shiromani Akali Dal : ਸੁਖਬੀਰ ਬਾਦਲ ਵੱਲੋਂ ਮਹਿਲਾ ਅਕਾਲੀ ਦਲ ਦੀ ਨਵੀਂ ਟੀਮ ਦਾ ਐਲਾਨ, ਪੜ੍ਹੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ? November 14, 2026 Chandigarh Murder : ਚੰਡੀਗੜ੍ਹ 'ਚ ਪੁਲਿਸ ਹੈੱਡਕੁਆਰਟਰ ਨੇੜੇ ਔਰਤ ਦਾ ਕਤਲ, ਪੱਥਰਾਂ ਨਾਲ ਕੁਚਲਿਆ ਸਿਰ November 14, 2026 Ayushman Card ਧਾਰਕਾਂ ਨੂੰ ਵੱਡਾ ਝਟਕਾ ! 112 ਬਿਮਾਰੀਆਂ ਦਾ ਇਲਾਜ ਪ੍ਰਾਈਵੇਟ ਹਸਪਤਾਲਾਂ 'ਚ ਨਹੀਂ ਹੋਵੇਗਾ November 14, 2026 ਵਿਰਾਟ-ਰੋਹਿਤ ਸਭ ਨੇ ਦਿੱਤਾ ਧੋਖਾ, ਟੀਮ ਇੰਡੀਆ ਨੂੰ ਮਿਲੀ ODI 'ਚ ਦੌੜਾਂ ਦੀ ਦੂਜੀ ਸਭ ਤੋਂ ਵੱਡੀ ਹਾਰ November 14, 2026
ਕਾਂਕੇਰ, 8 ਜੂਨਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਜ਼ਿਲ੍ਹੇ ਕਾਂਕੇਰ ਵਿੱਚ ਬੀਐੱਸਐੱਫ ਦੇ ਜਵਾਨ ਨੇ ਆਪਣੇ ਕੈਂਪ ਵਿੱਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਕਾਂਸਟੇਬਲ ਮਲਾਏ ਕਰਮਾਕਰ (36) ਵਜੋਂ ਹੋਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਬੀਐੱਸਐੱਫ ਦੀ 162ਵੀਂ ਬਟਾਲੀਅਨ ਵਿੱਚ ਤਾਇਨਾਤ ਸੀ। ਉਸ ਦੀ ਲਾਸ਼ ਸਵੇਰੇ ਲਗਪਗ ਸਾਢੇ ਦਸ ਵਜੇ ਬੀਐੱਸਐੱਫ ਦੇ ਕੈਂਪ ਵਿੱਚ ਟੋਆਇਲਟ ਦੇ ਪੱਖੇ ਨਾਲ ਲਟਕਦੀ ਮਿਲੀ। ਇਹ ਘਟਨਾ ਰੋਅਘਾਟ ਥਾਣੇ ਅਧੀਨ ਖੇਤਰ ਵਿੱਚ ਵਾਪਰੀ ਹੈ। ਉਨ੍ਹਾਂ ਕਿਹਾ ਕਿ ਕਰਮਾਕਰ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਸੂਚਨਾ ਮਿਲਣ ਮਗਰੋਂ ਸਥਾਨਕ ਪੁਲੀਸ ਘਟਨਾ ਸਥਾਨ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਧਿਕਾਰੀ ਨੇ ਕਿਹਾ ਕਿ ਕਰਮਾਕਰ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਬੀਐੱਸਐੱਫ ਨੂੰ ਮਾਓਵਾਦੀਆਂ ਖ਼ਿਲਾਫ਼ ਅਪਰੇਸ਼ਨਾਂ ਲਈ ਕਾਂਕੇਰ ਜ਼ਿਲ੍ਹੇ ਵਿੱਚ ਵੱਡੇ ਪੱਧਰ ’ਤੇ ਤਾਇਨਾਤ ਕੀਤਾ ਗਿਆ ਹੈ। -ਪੀਟੀਆਈ